ਲੋਕ ਕਵੀ ਮਲਕੀਤ ਸਿੰਘ ਗੁਆਰਾ ਦਾ ਦੇਹਾਂਤ
ਪੰਜਾਬ ਦੇ ਉੱਘੇ ਸਾਹਿਤਕਾਰ ਤੇ ਕਵੀ ਮਲਕੀਤ ਸਿੰਘ ਗੁਆਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲ਼ੀ ਦਰਜਨਾਂ ਪੁਸਤਕਾਂ ਪਾਈਆਂ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕ ਕਵੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੀ ਬੇ-ਵਕਤੀ ਮੌਤ ਨਾਲ...
Advertisement
ਪੰਜਾਬ ਦੇ ਉੱਘੇ ਸਾਹਿਤਕਾਰ ਤੇ ਕਵੀ ਮਲਕੀਤ ਸਿੰਘ ਗੁਆਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਪੰਜਾਬੀ ਸਾਹਿਤ ਦੀ ਝੋਲ਼ੀ ਦਰਜਨਾਂ ਪੁਸਤਕਾਂ ਪਾਈਆਂ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕ ਕਵੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੀ ਬੇ-ਵਕਤੀ ਮੌਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸੂਬੇ ਦੇ ਸਾਹਿਤਕ ਹਲਕਿਆਂ ਅੰਦਰ ਸੋਗ ਦਾ ਮਾਹੌਲ ਹੈ।
Advertisement
Advertisement
×

