ਦੋਦੜਾ ਦਾ ਫ਼ੌਜੀ ਜਵਾਨ ਜੰਮੂ ਕਸ਼ਮੀਰ ਵਿੱਚ ਸ਼ਹੀਦ

ਦੋਦੜਾ ਦਾ ਫ਼ੌਜੀ ਜਵਾਨ ਜੰਮੂ ਕਸ਼ਮੀਰ ਵਿੱਚ ਸ਼ਹੀਦ

ਸਰਬਜੀਤ ਭੰਗੂ / ਸੁਭਾਸ਼ ਚੰਦਰ
ਪਟਿਆਲਾ / ਸਮਾਣਾ, 7 ਜੁਲਾਈ

ਪਟਿਆਲਾ ਜ਼ਿਲ੍ਹੇ ਦੇ ਸਮਾਣਾ ਨੇੜਲੇ ਪਿੰਡ ਦੋਦੜਾ ਦਾ 28 ਸਾਲਾ ਰਾਜਵਿੰਦਰ ਸਿੰਘ ਫ਼ੌਜੀ ਜਵਾਨ ਜੰਮੂ ਕਸ਼ਮੀਰ ਵਿਚ ਸ਼ਹੀਦ ਹੋ ਗਿਆ ਉਸ ਨੇ ਸ਼ਹੀਦੀ ਜਾਮ ਕਿਵੇਂ ਕੀਤਾ ਇਸ ਦੇ ਵੇਰਵੇ ਨਾ ਤਾਂ ਅਜ਼ੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਹਨ ਅਤੇ ਨਾ ਹੀ ਪਰਿਵਾਰ ਕੋਲ। ਪਰਿਵਾਰ ਨੂੰ ਹਾਲ ਦੀ ਘੜੀ ਏਨੀ ਹੀ ਜਾਣਕਾਰੀ ਮਿਲੀ ਹੈ ਕਿ ਰਾਜਵਿੰਦਰ ਸ਼ਹੀਦੀ ਪਾ ਗਿਆ। ਉਹ 2011 ਵਿੱਚ ਭਰਤੀ ਹੋਇਆ ਸੀ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All