DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀ ਆਈ ਡੀ ਦੇ ਥਾਣੇਦਾਰਾਂ ਦਾ ਸਨਮਾਨ

ਪੁਲੀਸ ਵਿਭਾਗ ਵਿੱਚ ਵਧੀਆ ਸੇਵਾਵਾਂ ਬਦਲੇ ਸੀ ਆਈ ਡੀ ਦੇ ਤਿੰਨ ਥਾਣੇਦਾਰਾਂ ਦਾ ਗਣਤੰਤਰ ਦਿਵਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨ ਕੀਤਾ ਗਿਆ। ਆਈ ਡੀ ਯੂਨਿਟ ਪਟਿਆਲਾ ਦੇ ਡੀ ਐੇੱਸ ਪੀ ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਸਨਮਾਨੇ ਗਏ...

  • fb
  • twitter
  • whatsapp
  • whatsapp
featured-img featured-img
ਡੀ ਐੱਸ ਪੀ ਸੁਖਬੀਰ ਵਾਹਲਾ ਨਾਲ ਮੌਜੂਦ ਸਨਮਾਨੇ ਗਏ ਥਾਣੇਦਾਰ। -ਫੋਟੋ: ਭੰਗੂ
Advertisement

ਪੁਲੀਸ ਵਿਭਾਗ ਵਿੱਚ ਵਧੀਆ ਸੇਵਾਵਾਂ ਬਦਲੇ ਸੀ ਆਈ ਡੀ ਦੇ ਤਿੰਨ ਥਾਣੇਦਾਰਾਂ ਦਾ ਗਣਤੰਤਰ ਦਿਵਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਨਮਾਨ ਕੀਤਾ ਗਿਆ। ਆਈ ਡੀ ਯੂਨਿਟ ਪਟਿਆਲਾ ਦੇ ਡੀ ਐੇੱਸ ਪੀ ਸੁਖਬੀਰ ਸਿੰਘ ਵਾਹਲਾ ਨੇ ਦੱਸਿਆ ਕਿ ਸਨਮਾਨੇ ਗਏ ਇਨ੍ਹਾਂ ਥਾਣੇਦਾਰਾਂ ਵਿੱਚ (ਏ ਐੱਸ ਆਈਜ਼) ਸੁਖਵਿੰਦਰ ਸਿੰਘ, ਹਰਮਿੰਦਰ ਸਿੰਘ ਅਤੇ ਪਰਵਿੰਦਰ ਸਿੰਘ ਦੇ ਨਾਮ ਸ਼ਾਮਲ ਹਨ। ਇਸ ਮਗਰੋਂ ਸੁਖਬੀਰ ਵਾਹਲਾ ਨੇ ਵੀ ਆਪਣੇ ਇਨ੍ਹਾਂ ਥਾਣੇਦਾਰਾਂ ਦੀ ਪਿੱਠ ਥਾਪੜੀ। ਇਸ ਮੌਕੇ ਇੰਸਪੈਕਟਰ ਅਮਰਜੀਤ ਸਿੰਘ, ਏ ਐੈੱਸ ਆਈ ਸਚਲਵੀਰ ਸਰਾਓ ਸਣੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ। ਥਾਣੇਦਾਰਾਂ ਦੇ ਨੇੜਲੇ ਸਾਥੀਆਂ ਨੇ ਉਨ੍ਹਾਂ ਨੂੰ ਸਨਮਾਨੇ ਜਾਣ ਮਗਰੋਂ ਮੁਬਾਰਕਾਂ ਵੀ ਦਿੱਤੀਆਂ।

Advertisement
Advertisement
×