DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Car Accident: ਕਾਰ ਦਰੱਖ਼ਤ ਵਿੱਚ ਵੱਜੀ, ਇੱਕ ਮੌਤ, ਤਿੰਨ ਜ਼ਖ਼ਮੀ

ਕਾਰ ਦਰੱਖਤ ਵਿੱਚ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਪਿੰਡ ਖਾਈ ਦਾ ਪਰਿਵਾਰ ਸੈਂਟਰੋ ਵਿੱਚ ਸੇਖੂਵਾਸ ਅਤੇ ਪਿਸ਼ੌਰ ਪਿੰਡ ਕੋਲ ਬਣੇ ਬਾਬੇ ਸਿੱਧ ਦੇ ਗੁਰੂਘਰ ਵਿੱਚ ਮੱਥਾ ਟੇਕਣ ਜਾ ਰਹੇ ਸਨ। ਕਾਰ...

  • fb
  • twitter
  • whatsapp
  • whatsapp
featured-img featured-img
ਸੁਖਵਿੰਦਰ ਸਿੰਘ,
Advertisement

ਕਾਰ ਦਰੱਖਤ ਵਿੱਚ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਪਿੰਡ ਖਾਈ ਦਾ ਪਰਿਵਾਰ ਸੈਂਟਰੋ ਵਿੱਚ ਸੇਖੂਵਾਸ ਅਤੇ ਪਿਸ਼ੌਰ ਪਿੰਡ ਕੋਲ ਬਣੇ ਬਾਬੇ ਸਿੱਧ ਦੇ ਗੁਰੂਘਰ ਵਿੱਚ ਮੱਥਾ ਟੇਕਣ ਜਾ ਰਹੇ ਸਨ। ਕਾਰ ਵਿੱਚ ਪਰਿਵਾਰ ਦਾ ਮੁਖੀ ਸੁਖਵਿੰਦਰ ਸਿੰਘ, ਉਸ ਦੀ ਪਤਨੀ ਕਮਲਜੀਤ ਕੌਰ, ਪੁੱਤਰ ਪਰਮਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਦੋ ਬੱਚੇ ਵੀ ਸਵਾਰ ਸਨ। ਗੱਡੀ ਅੱਗੇ ਨਿਉਲਾ ਆਉਣ ਕਾਰਨ ਕਾਰ ਸਿੱਧੀ ਦਰੱਖਤ ਵਿੱਚ ਵੱਜੀ। ਇਸ ਕਾਰਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਕਮਲਜੀਤ ਕੌਰ, ਪਰਮਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਏ। ਪਰਮਿੰਦਰ ਨੂੰ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ। ਮ੍ਰਿਤਕ ਸੁਖਵਿੰਦਰ ਸਿੰਘ ਦਾ ਸਸਕਾਰ ਕਰ ਦਿੱਤਾ ਗਿਆ ਹੈ।

Advertisement
Advertisement
×