ਹੱਡਾਰੋੜੀ ਕੋਲੋਂ ਨਵਜੰਮੀ ਬੱਚੀ ਦੀ ਲਾਸ਼ ਮਿਲੀ
ਪਿੰਡ ਦੂੰਦੀਮਾਜਰਾ ਦੀ ਹੱਡਾਰੋੜੀ ਨੇੜਿਓਂ ਨਵਜੰਮੀ ਬੱਚੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਦੇਵੀਗੜ੍ਹ ਤੋਂ ਪਿੰਡ ਦੂੰਦੀਮਾਜਰਾ ਨੂੰ ਜਾਂਦੀ ਸੜਕ ਉੱਤੇ ਸਥਿਤ ਹੱਡਾਰੋੜੀ ਕੋਲੋਂ ਲੰਘਦੇ ਰਾਹਗੀਰਾਂ ਨੇ ਨਵਜੰਮੀ ਬੱਚੀ ਦੀ ਲਾਸ਼ ਦੇਖੀ ਜਿਸ ਨੂੰ ਕੁੱਤੇ ਨੋਚ ਰਹੇ ਸਨ। ਇਸ ਸਬੰਧੀ...
Advertisement
Advertisement
Advertisement
×

