DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਪਤਾ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ’ਚੋਂ ਮਿਲੀ

ਸਮਾਣਾ ਦੇ ਸ਼ਨਿਚਰਵਾਰ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਨਰਵਾਣਾ (ਹਰਿਆਣਾ) ਤੋਂ ਬਰਾਮਦ ਹੋਈ ਹੈ। ਸਿਟੀ ਪੁਲੀਸ ਦੇ ਏ ਐੱਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਸਾਗਰ (25) ਦੇ ਪਿਤਾ ਗਿਆਨ ਚੰਦ ਵਾਸੀ ਛੋਟੀ ਗੁਲਾਹੜ ਅਮਾਮਗੜ੍ਹ ਸਮਾਣਾ ਮੁਤਾਬਕ...

  • fb
  • twitter
  • whatsapp
  • whatsapp
Advertisement

ਸਮਾਣਾ ਦੇ ਸ਼ਨਿਚਰਵਾਰ ਤੋਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਭਾਖੜਾ ਨਹਿਰ ਨਰਵਾਣਾ (ਹਰਿਆਣਾ) ਤੋਂ ਬਰਾਮਦ ਹੋਈ ਹੈ। ਸਿਟੀ ਪੁਲੀਸ ਦੇ ਏ ਐੱਸ ਆਈ ਬਲਬੀਰ ਸਿੰਘ ਨੇ ਦੱਸਿਆ ਕਿ ਸਾਗਰ (25) ਦੇ ਪਿਤਾ ਗਿਆਨ ਚੰਦ ਵਾਸੀ ਛੋਟੀ ਗੁਲਾਹੜ ਅਮਾਮਗੜ੍ਹ ਸਮਾਣਾ ਮੁਤਾਬਕ ਉਸ ਦਾ ਪੁੱਤਰ ਬੱਸ ਅੱਡਾ ਸਮਾਣਾ ਨੇੜੇ ਮੋਟਰਸਾਈਕਲ ਮਕੈਨਿਕ ਦੀ ਦੁਕਾਨ ਕਰਦਾ ਸੀ। ਉਹ 20 ਜੂਨ ਨੂੰ ਸਵੇਰੇ ਘਰੋਂ ਦੁਕਾਨ ’ਤੇ ਗਿਆ ਸੀ। ਜਦੋਂ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਉਸ ਦੀ ਭਾਲ ਕੀਤੀ ਗਈ। ਉਸ ਦਾ ਮੋਟਰਸਾਈਕਲ ਸਮਾਣਾ-ਫਤਿਹਪੁਰ ਭਾਖੜਾ ਨਹਿਰ ਤੋਂ ਮਿਲਿਆ, ਜਿਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ। ਭਾਲ ਕਨ ’ਤੇ ਸਾਗਰ ਦੀ ਲਾਸ਼ ਹਰਿਆਣਾ ਦੇ ਨਰਵਾਣਾ ਨੇੜੇ ਭਾਖੜਾ ਨਹਿਰ ’ਚੋਂ ਬਰਾਮਦ ਹੋਈ। ਪੁਲੀਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement
×