ਜਮਹੂਰੀਅਤ ਦੀ ਸਫ਼ਲਤਾ ਲਈ ਚੋਣ ਪ੍ਰਕਿਰਿਆ ਪ੍ਰਤੀ ਵੋਟਰਾਂ ਦਾ ਭਰੋਸਾ ਕਾਇਮ ਕਰਨਾ ਲਾਜ਼ਮੀ ਹੈ। - ਬਲੈਂਚ ਲਿੰਕਨ ...
Advertisement
ਵਿਚਾਰ
ਕੂਟਨੀਤੀ ਮਾਅਨੇ ਰੱਖਦੀ ਹੈ; ਕੌਮਾਂਤਰੀ ਸਬੰਧਾਂ ਵਿੱਚ ਕੁੱਝ ਵੀ ਅਟੱਲ ਨਹੀਂ ਹੁੰਦਾ। -ਰਿਚਰਡ ਐੱਨ ਹਾਸ ...
ਖਣਨ ਧਰਤੀ ਦੇ ਕਿਸੇ ਜ਼ਰਖ਼ੇਜ਼ ਤੇ ਲਾਭਕਾਰੀ ਹਿੱਸੇ ਦੀ ਭਾਲ ਕਰਨ ਮਗਰੋਂ ਉਸ ਨੂੰ ਤਬਾਹ ਕਰਨ ਦੇ ਅਮਲ ਵਾਂਗ ਹੈ। - ਸਟੀਵਰਟ ਉਡਾਲ ...
Advertisement
ਮੇਰਾ ਮੰਨਣਾ ਹੈ ਕਿ ਵਪਾਰ ਸਮਝੌਤੇ ਦੋਵੇਂ ਮੁਲਕਾਂ ਲਈ ਲਾਹੇਵੰਦ ਹੋਣੇ ਚਾਹੀਦੇ ਹਨ। - ਫਿਲ ਨਾਈਟ ...
ਬਜਟ ਸਿਰਫ਼ ਅੰਕੜਿਆਂ ਦਾ ਸਮੂਹ ਨਹੀਂ, ਸਗੋਂ ਸਾਡੀਆਂ ਕਦਰਾਂ ਕੀਮਤਾਂ ਤੇ ਇੱਛਾਵਾਂ ਦਾ ਪ੍ਰਗਟਾਵਾ ਹੈ। -ਜੈਕ ਲਿਊ ...
ਵਪਾਰ ਸਮਝੌਤੇ ਦੁਨੀਆ ਲਈ ਵੀ ਲਾਹੇਵੰਦ ਹਨ ਅਤੇ ਸਾਡੀ ਵਿਦੇਸ਼ ਨੀਤੀ ਲਈ ਵੀ। - ਡੇਵਿਡ ਬਰੁਕਸ ...
ਇੱਕ ਲੜਕੀ ਲਈ ਦੋ ਗੱਲਾਂ ਮਹੱਤਵਪੂਰਨ ਹਨ, ਪਹਿਲੀ ਉਹ ਕੌਣ ਹੈ ਤੇ ਦੂਜੀ ਉਹ ਕੀ ਚਾਹੁੰਦੀ ਹੈ। -ਗਲੋਰੀਆ ਸਟੀਨਮ ...
ਕਾਰਵਾਈ ਕਰਨ ਵਿੱਚ ਜੋਖਮ ਹੈ ਪਰ ਇਹ ਲੰਮਾ ਸਮਾਂ ਕਾਰਵਾਈ ਨਾ ਕਰਨ ਦੇ ਜੋਖਮ ਨਾਲੋਂ ਫਿਰ ਵੀ ਘੱਟ ਹੈ। -ਜੌਹਨ ਐੱਫ. ਕੈਨੇਡੀ ...
ਕਾਨੂੰਨ ਮੱਕੜੀ ਦੇ ਜਾਲੇ ਵਾਂਗ ਹੁੰਦਾ ਹੈ, ਜਿਸ ਵਿੱਚੋਂ ਵੱਡੀਆਂ ਮੱਖੀਆਂ ਤਾਂ ਲੰਘ ਜਾਂਦੀਆਂ ਹਨ ਤੇ ਛੋਟੀਆਂ ਫਸ ਜਾਂਦੀਆਂ ਹਨ। - ਔਨਰ ਦਿ ਬਾਲਜ਼ੈਕ ...
ਲਾਪਰਵਾਹੀ ਆਤਮਾ ਦਾ ਜੰਗਾਲ ਹੈ, ਜੋ ਉਸ ਦੇ ਸਾਰੇ ਵਧੀਆ ਸੰਕਲਪਾਂ ਨੂੰ ਨਸ਼ਟ ਕਰ ਦਿੰਦਾ ਹੈ। -ਓਵੇਨ ਫੈਲਥਮ ...
ਸ਼ਾਂਤੀ ਤਾਕਤ ਦੇ ਜ਼ੋਰ ’ਤੇ ਨਹੀਂ ਸਗੋਂ ਸਮਝ ਨਾਲ ਹੀ ਕਾਇਮ ਕੀਤੀ ਜਾ ਸਕਦੀ ਹੈ। - ਅਲਬਰਟ ਆਇੰਸਟਾਈਨ ...
ਕਿਤੇ ਵੀ ਹੋਈ ਬੇਇਨਸਾਫ਼ੀ ਦੁਨੀਆ ਵਿੱਚ ਹਰ ਥਾਂ ’ਤੇ ਨਿਆਂ ਲਈ ਖ਼ਤਰਾ ਹੈ। -ਮਾਰਟਿਨ ਲੂਥਰ ਕਿੰਗ ਜੂਨੀਅਰ ...
ਵੋਟ ਇੱਕ ਰਾਈਫਲ ਵਾਂਗ ਹੈ: ਇਸ ਦੀ ਉਪਯੋਗਤਾ ਵਰਤੋਂਕਾਰ ਦੇ ਚਰਿੱਤਰ ’ਤੇ ਨਿਰਭਰ ਕਰਦੀ ਹੈ। - ਥੀਓਡੋਰ ਰੂਜ਼ਵੈਲਟ ...
ਆਪਣੀ ਵਿਰਾਸਤ ਤੇ ਜੜ੍ਹਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਸੰਜੋ ਕੇ ਰੱਖਣਾ ਚਾਹੀਦਾ ਹੈ। -ਸੌਂਜਾ ਮੌਰਗਨ ...
ਕੋਈ ਵੀ ਕੋਚ ਆਪਣੀ ਜਾਣਕਾਰੀ ਦੇ ਆਧਾਰ ’ਤੇ ਨਹੀਂ ਸਗੋਂ ਆਪਣੇ ਖਿਡਾਰੀਆਂ ਦੀ ਜਾਣਕਾਰੀ ਦੇ ਆਧਾਰ ’ਤੇ ਮੈਚ ਜਿੱਤਦਾ ਹੈ। -ਬੇਅਰ ਬ੍ਰਾਯੰਟ ...
ਜਨਗਣਨਾ ਹੋਣ ਸਦਕਾ ਹੀ ਸਿਆਸਤਦਾਨ ਲੋਕ ਭਲਾਈ ਸਕੀਮਾਂ ਬਣਾਉਣ ਦੇ ਸਮਰੱਥ ਹੁੰਦੇ ਹਨ। - ਅਲੈਕਸ ਵੈਗਨਰ ...
ਸਿੱਖਿਆ ਇੱਕ ਅਜਿਹਾ ਗਹਿਣਾ ਹੈ, ਜਿਸ ਨੂੰ ਤੁਹਾਡੇ ਤੋਂ ਕੋਈ ਨਹੀਂ ਖੋਹ ਸਕਦਾ। -ਐਲਿਨ ਨੋਰਡਗ੍ਰੈੱਨ ...
ਕਈ ਰਾਜਾਂ ਲਈ ਕੁਦਰਤੀ ਸਰੋਤਾਂ ਤੱਕ ਪਹੁੰਚ ਹੋਂਦ ਦਾ ਸਵਾਲ ਬਣ ਜਾਂਦੀ ਹੈ। -ਹੈਨਰੀ ਏ ਕਿਸਿੰਜਰ ...
Advertisement

