DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਚਾਰ

  • ਸ਼ਾਂਤੀ ਤਾਕਤ ਨਾਲ ਨਹੀਂ, ਸਗੋਂ ਸਿਰਫ਼ ਆਪਸੀ ਸਮਝ ਨਾਲ ਹੀ ਕਾਇਮ ਰੱਖੀ ਜਾ ਸਕਦੀ ਹੈ। -ਐਬਰਟ ਆਇੰਸਟਾਈਨ ...

  • ਇਹ ਨਿਸ਼ਚਿਤ ਹੈ ਕਿ ਅਗਿਆਨਤਾ ਜਦੋਂ ਸੱਤਾ ਨਾਲ ਮਿਲ ਜਾਂਦੀ ਹੈ ਤਾਂ ਉਹ ਨਿਆਂ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਜਾਂਦੀ ਹੈ। - ਜੇਮਜ਼ ਬਾਲਡਵਿਨ ...

  • ਨਿਆਂਪਾਲਿਕਾ ਨੂੰ ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ ਕਰਕੇ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ। - ਆਂਗ ਸਾਨ ਸੂ ਚੀ ...

  • ਬੱਚਿਆਂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਸ ਨਾਲ ਉਨ੍ਹਾਂ ਵਿੱਚ ਕੰਮਾਂ ਪ੍ਰਤੀ ਜਵਾਬਦੇਹੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਬੱਚਿਆਂ ਨੂੰ ਮੋਬਾਈਲ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ਼ ਜ਼ਰੂਰੀ ਕੰਮਾਂ ਲਈ ਜਾਂ ਪੜ੍ਹਾਈ ਲਈ ਹੀ ਦਿੱਤੀ ਜਾਵੇ। ਸਭ ਤੋਂ ਜ਼ਰੂਰੀ ਗੱਲ ਹੈ ਕਿ ਸਾਨੂੰ ਬੱਚਿਆਂ ਨੂੰ ਵਧੀਆ ਸੰਸਕਾਰ ਦੇਣੇ ਚਾਹੀਦੇ ਹਨ।

Advertisement
  • featured-img_1089401

    ਵਾਤਾਵਰਣ ਪ੍ਰਦੂਸ਼ਣ ਇੱਕ ਲਾਇਲਾਜ ਬਿਮਾਰੀ ਹੈ। ਇਸ ਨੂੰ ਸਿਰਫ਼ ਰੋਕਿਆ ਜਾ ਸਕਦਾ ਹੈ। - ਬੈਰੀ ਕੌਮਨਰ ...

  • featured-img_1088604

    ਇੱਕ ਨੇਤਾ ਅਗਲੀਆਂ ਚੋਣਾਂ ਬਾਰੇ ਸੋਚਦਾ ਹੈ, ਪਰ ਇੱਕ ਸਿਆਸਤਦਾਨ ਅਗਲੀ ਪੀੜ੍ਹੀ ਬਾਰੇ ਸੋਚਦਾ ਹੈ। - ਜੇਮਜ਼ ਫ੍ਰੀਮੈਨ ਕਲਾਰਕ ...

  • featured-img_1085350

    ਖੇਤੀਬਾੜੀ ਮਨੁੱਖ ਦਾ ਸਭ ਤੋਂ ਸਿਹਤਮੰਦ, ਸਭ ਤੋਂ ਲਾਭਦਾਇਕ ਤੇ ਸਭ ਤੋਂ ਵਧੀਆ ਕਿੱਤਾ ਹੈ। -ਜਾਰਜ ਵਾਸ਼ਿੰਗਟਨ ...

  • featured-img_1081590

    ਤਕਨੀਕ ਦਾ ਮਾਲਕ ਹੋਣਾ ਠੀਕ ਹੈ, ਪਰ ਤਕਨੀਕ ਤੁਹਾਡੀ ਮਾਲਕ ਨਹੀਂ ਹੋਣੀ ਚਾਹੀਦੀ। - ਅਭਿਜੀਤ ਨਾਸਕਰ ...

  • featured-img_1081294

    ਜਮਹੂਰੀਅਤ ਦੀ ਸਫ਼ਲਤਾ ਲਈ ਚੋਣ ਪ੍ਰਕਿਰਿਆ ਪ੍ਰਤੀ ਵੋਟਰਾਂ ਦਾ ਭਰੋਸਾ ਕਾਇਮ ਕਰਨਾ ਲਾਜ਼ਮੀ ਹੈ। - ਬਲੈਂਚ ਲਿੰਕਨ ...

  • featured-img_1080293

    ਕੂਟਨੀਤੀ ਮਾਅਨੇ ਰੱਖਦੀ ਹੈ; ਕੌਮਾਂਤਰੀ ਸਬੰਧਾਂ ਵਿੱਚ ਕੁੱਝ ਵੀ ਅਟੱਲ ਨਹੀਂ ਹੁੰਦਾ। -ਰਿਚਰਡ ਐੱਨ ਹਾਸ ...

  • featured-img_1076815

    ਖਣਨ ਧਰਤੀ ਦੇ ਕਿਸੇ ਜ਼ਰਖ਼ੇਜ਼ ਤੇ ਲਾਭਕਾਰੀ ਹਿੱਸੇ ਦੀ ਭਾਲ ਕਰਨ ਮਗਰੋਂ ਉਸ ਨੂੰ ਤਬਾਹ ਕਰਨ ਦੇ ਅਮਲ ਵਾਂਗ ਹੈ। - ਸਟੀਵਰਟ ਉਡਾਲ ...

  • featured-img_1074424

    ਬਜਟ ਸਿਰਫ਼ ਅੰਕੜਿਆਂ ਦਾ ਸਮੂਹ ਨਹੀਂ, ਸਗੋਂ ਸਾਡੀਆਂ ਕਦਰਾਂ ਕੀਮਤਾਂ ਤੇ ਇੱਛਾਵਾਂ ਦਾ ਪ੍ਰਗਟਾਵਾ ਹੈ। -ਜੈਕ ਲਿਊ ...

  • featured-img_1070056

    ਇੱਕ ਲੜਕੀ ਲਈ ਦੋ ਗੱਲਾਂ ਮਹੱਤਵਪੂਰਨ ਹਨ, ਪਹਿਲੀ ਉਹ ਕੌਣ ਹੈ ਤੇ ਦੂਜੀ ਉਹ ਕੀ ਚਾਹੁੰਦੀ ਹੈ। -ਗਲੋਰੀਆ ਸਟੀਨਮ ...

  • featured-img_1068285

    ਕਾਰਵਾਈ ਕਰਨ ਵਿੱਚ ਜੋਖਮ ਹੈ ਪਰ ਇਹ ਲੰਮਾ ਸਮਾਂ ਕਾਰਵਾਈ ਨਾ ਕਰਨ ਦੇ ਜੋਖਮ ਨਾਲੋਂ ਫਿਰ ਵੀ ਘੱਟ ਹੈ। -ਜੌਹਨ ਐੱਫ. ਕੈਨੇਡੀ ...

  • featured-img_1067771

    ਕਾਨੂੰਨ ਮੱਕੜੀ ਦੇ ਜਾਲੇ ਵਾਂਗ ਹੁੰਦਾ ਹੈ, ਜਿਸ ਵਿੱਚੋਂ ਵੱਡੀਆਂ ਮੱਖੀਆਂ ਤਾਂ ਲੰਘ ਜਾਂਦੀਆਂ ਹਨ ਤੇ ਛੋਟੀਆਂ ਫਸ ਜਾਂਦੀਆਂ ਹਨ। - ਔਨਰ ਦਿ ਬਾਲਜ਼ੈਕ ...

  • featured-img_1066759

    ਲਾਪਰਵਾਹੀ ਆਤਮਾ ਦਾ ਜੰਗਾਲ ਹੈ, ਜੋ ਉਸ ਦੇ ਸਾਰੇ ਵਧੀਆ ਸੰਕਲਪਾਂ ਨੂੰ ਨਸ਼ਟ ਕਰ ਦਿੰਦਾ ਹੈ। -ਓਵੇਨ ਫੈਲਥਮ ...

  • featured-img_1065626

    ਸ਼ਾਂਤੀ ਤਾਕਤ ਦੇ ਜ਼ੋਰ ’ਤੇ ਨਹੀਂ ਸਗੋਂ ਸਮਝ ਨਾਲ ਹੀ ਕਾਇਮ ਕੀਤੀ ਜਾ ਸਕਦੀ ਹੈ। - ਅਲਬਰਟ ਆਇੰਸਟਾਈਨ ...

  • featured-img_1064744

    ਕਿਤੇ ਵੀ ਹੋਈ ਬੇਇਨਸਾਫ਼ੀ ਦੁਨੀਆ ਵਿੱਚ ਹਰ ਥਾਂ ’ਤੇ ਨਿਆਂ ਲਈ ਖ਼ਤਰਾ ਹੈ। -ਮਾਰਟਿਨ ਲੂਥਰ ਕਿੰਗ ਜੂਨੀਅਰ ...

Advertisement