ਆਰਥਿਕ ਸੰਕਟ ਬਾਹਰੀ ਹਾਲਾਤਾਂ ਨਾਲੋਂ ਵੱਧ ਅੰਦਰੂਨੀ ਨੀਤੀਆਂ ਦੀ ਸੁਸਤੀ ਕਰਕੇ ਆਉਂਦਾ ਹੈ। - ਡਾ. ਮਨਮੋਹਨ ਸਿੰਘ ...
Advertisement
ਵਿਚਾਰ
ਸਿੱਖਿਆ ਸਭ ਤੋਂ ਤਾਕਤਵਰ ਹਥਿਆਰ ਹੈ ਜੋ ਤੁਸੀਂ ਦੁਨੀਆ ਨੂੰ ਬਦਲਣ ਲਈ ਵਰਤ ਸਕਦੇ ਹੋ। -ਨੈਲਸਨ ਮੰਡੇਲਾ ...
ਪੁਲੀਸ ਦੀ ਵਰਦੀ ਪਾਉਣ ਨਾਲ ਕਿਸੇ ਨੂੰ ਮਨੁੱਖੀ ਹੱਕਾਂ ਦਾ ਘਾਣ ਕਰਨ ਦੀ ਖੁੱਲ੍ਹ ਨਹੀਂ ਮਿਲ ਜਾਂਦੀ। -ਜਸਟਿਸ ਕ੍ਰਿਸ਼ਨਾ ਅਈਅਰ ...
ਸੌਰ ਊਰਜਾ ਭਵਿੱਖ ਦੀ ਊਰਜਾ ਹੈ। ਇਹ ਮੁਫ਼ਤ ਹੈ, ਸਾਫ਼ ਹੈ ਅਤੇ ਭਰਪੂਰ ਹੈ। - ਥੌਮਸ ਐਡੀਸਨ ...
Advertisement
ਜੇਕਰ ਤੁਹਾਡਾ ਸਿੱਖਿਆ ਤੰਤਰ ਇਮਾਨਦਾਰ ਨਹੀਂ ਹੈ ਤਾਂ ਤੁਸੀਂ ਇੱਕ ਇਮਾਨਦਾਰ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। - ਮਹਾਤਮਾ ਗਾਂਧੀ ...
ਪਹਿਲਾਂ ਤੋਂ ਕੀਤੀ ਗਈ ਤਿਆਰੀ ਅਤੇ ਮੌਕੇ ਤਾ ਮੇਲ ਹੀ ਸਫ਼ਲਤਾ ਹੈ। - ਸਿਕੰਦਰ ਮਹਾਨ ...
ਜੇ ਕਿਸੇ ਦੇ ਅਸਲੀ ਕਿਰਦਾਰ ਨੂੰ ਪਰਖਣਾ ਹੋਵੇ ਤਾਂ ਉਸਨੂੰ ਸੱਤਾ ਦੇ ਦਿਓ। - ਅਬਰਾਹਮ ਲਿੰਕਨ ...
ਜਿਸ ਕੋਲ ਸਰੋਤ ਹਨ ਅਤੇ ਉਨ੍ਹਾਂ ਨੂੰ ਸੰਭਾਲਣ ਦੀ ਸਮਝ ਹੈ, ਭਵਿੱਖ ਦੀ ਬਾਜ਼ੀ ਉਹੀ ਜਿੱਤਦਾ ਹੈ। - ਵਿੰਸਟਨ ਚਰਚਿਲ ...
ਪ੍ਰੀਖਿਆਵਾਂ ਵਿਦਿਆਰਥੀ ਦੀ ਯੋਗਤਾ ਦਾ ਮਾਪਦੰਡ ਹੋਣੀਆਂ ਚਾਹੀਦੀਆਂ ਹਨ, ਨਾ ਕਿ ਸਿਸਟਮ ਦੀਆਂ ਨਾਕਾਮੀਆਂ ਨੂੰ ਲੁਕਾਉਣ ਦਾ ਜ਼ਰੀਆ। - ਅਲਬਰਟ ਆਈਨਸਟਾਈਨ ...
ਸਖ਼ਤ ਮਿਹਨਤ ਕਰਕੇ ਤੁਸੀਂ ਸਖ਼ਤ ਜਾਨ ਹੀ ਨਹੀਂ ਬਣਦੇ ਸਗੋਂ ਕਿਸੇ ਲਈ ਤੁਹਾਨੂੰ ਹਰਾਉਣਾ ਵੀ ਔਖਾ ਹੋ ਜਾਂਦਾ ਹੈ। - ਮਿਲਖਾ ਸਿੰਘ ...
ਕਿਸੇ ਵੀ ਪੀੜਤ ਨੂੰ ਉਦੋਂ ਤੱਕ ਨਿਆਂ ਨਹੀਂ ਮਿਲੇਗਾ ਜਦੋਂ ਤੱਕ ਉਹ ਲੋਕ ਵੀ ਰੋਹ ’ਚ ਨਹੀਂ ਆਉਣਗੇ, ਜੋ ਪੀੜਤ ਨਹੀਂ। - ਬੈਂਜਾਮਿਨ ਫਰੈਂਕਲਿਨ ...
ਆਰਥਿਕ ਸੰਕਟ ਸਮੇਂ ਇਹੋ ਗੱਲ ਮਾਅਨੇ ਰੱਖਦੀ ਹੈ ਕਿ ਸਰਕਾਰ ਦੇਸ਼ ਨੂੰ ਇਸ ਵਿੱਚੋਂ ਕੱਢਣ ਲਈ ਪੁਰਜ਼ੋਰ ਯਤਨ ਕਰੇ। - ਡੇਵਿਡ ਇਗਨੇਸ਼ਸ ...
ਅਦਾਲਤ ਨੂੰ ਕਦੇ ਵੀ ਅਜਿਹਾ ਮੂਕ ਦਰਸ਼ਕ ਨਹੀਂ ਬਣਨਾ ਚਾਹੀਦਾ ਜੋ ਨਾਗਰਿਕਾਂ ਦੀ ਆਜ਼ਾਦੀ ਨੂੰ ਖ਼ਤਮ ਹੁੰਦੇ ਦੇਖਦਾ ਰਹੇ। - ਜਸਟਿਸ ਐੱਚ ਆਰ ਖੰਨਾ ...
ਊਰਜਾ ਸੁਰੱਖਿਆ ਹੀ ਰਾਸ਼ਟਰੀ ਸੁਰੱਖਿਆ ਹੈ; ਜਦੋਂ ਤੱਕ ਅਸੀਂ ਦੂਜਿਆਂ ’ਤੇ ਨਿਰਭਰ ਹਾਂ, ਉਦੋਂ ਤੱਕ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਨਹੀਂ ਕਰ ਸਕਦੇ। - ਬਰਾਕ ਓਬਾਮਾ ...
ਦੇਰੀ ਨਾਲ ਮਿਲਿਆ ਇਨਸਾਫ਼, ਇਨਸਾਫ਼ ਨਾ ਮਿਲਣ ਦੇ ਬਰਾਬਰ ਹੈ। - ਵਿਲੀਅਮ ਈ. ਗਲੈਡਸਟੋਨ ...
ਗੱਲ ਕਿਸੇ ਮੁੱਦੇ ਬਾਰੇ ਨਹੀਂ, ਸਗੋਂ ਖ਼ੁਦ ਨੂੰ ਸਿਆਸੀ ਵਿਰੋਧੀਆਂ ਤੋਂ ਉੱਤਮ ਸਮਝਣ ਬਾਰੇ ਹੈ। - ਗਲੈਨ ਰੇਨੌਲਡਜ਼ ...
ਸਿਆਸਤ ਇੰਨੀ ਗੰਭੀਰ ਸ਼ੈਅ ਹੈ ਕਿ ਇਸ ਨੂੰ ਸਿਆਸਤਦਾਨਾਂ ਦੇ ਭਰੋਸੇ ਨਹੀਂ ਛੱਡਿਆ ਜਾ ਸਕਦਾ। - ਸ਼ਾਰਲ ਡ’ਗੋਲ ...
ਸੁਰੱਖਿਆ ਤੁਹਾਡੇ ਵੱਲੋਂ ਤਿਆਰ ਕੀਤਾ ਕੋਈ ਉਪਕਰਨ ਜਾਂ ਪੂਰੀ ਕੀਤੀ ਕੋਈ ਚੈੱਕਲਿਸਟ ਨਹੀਂ, ਸਗੋਂ ਸੋਚ-ਸਮਝ ਕੇ ਕੀਤੀ ਗਈ ਤਿਆਰੀ ਦਾ ਨਤੀਜਾ ਹੈ। - ਟਿਮਸਕਸ ਵੇਲਜ਼ ...
ਕਿਸੇ ਵੀ ਸਿਆਸਤਦਾਨ ਦੀ ਪਹਿਲੀ ਜ਼ਿੰਮੇਵਾਰੀ ਅਸਲੀਅਤ ਨੂੰ ਪਰਿਭਾਸ਼ਿਤ ਕਰਨਾ, ਆਖਰੀ ਜ਼ਿੰਮੇਵਾਰੀ ਲੋਕਾਂ ਦੇ ਧੰਨਵਾਦੀ ਹੋਣਾ ਹੈ। - ਮੈਕਸ ਡੀਪ੍ਰੀ ...
ਜਿੱਤ ਉਸ ਦੀ ਨਹੀਂ ਹੁੰਦੀ ਜੋ ਸਭ ਤੋਂ ਮਜ਼ਬੂਤ ਹੈ, ਸਗੋਂ ਉਸ ਦੀ ਹੁੰਦੀ ਹੈ ਜੋ ਸਭ ਤੋਂ ਵੱਧ ਤਿਆਰ ਹੈ।- ਸੁਨ ਜ਼ੂ ...
ਮਹਿੰਗਾਈ ਅਮੀਰਾਂ ਨੂੰ ਹੋਰ ਅਮੀਰ ਅਤੇ ਗਰੀਬਾਂ ਨੂੰ ਹੋਰ ਗਰੀਬ ਬਣਾਉਂਦੀ ਹੈ। - ਜੇਮਜ਼ ਕੁੱਕ ...
ਦੁਨੀਆ ਨੂੰ ਰਲ ਕੇ ਚੱਲਣਾ ਸਿੱਖਣਾ ਚਾਹੀਦਾ ਹੈ, ਨਹੀਂ ਤਾਂ ਵੱਡੀ ਖੜੋਤ ਪੈਦਾ ਹੋ ਜਾਵੇਗੀ। - ਡੀ. ਡੀ. ਆਈਜ਼ਰਹਾਵਰ ...
ਹਿੰਮਤ ਡਰ ਦਾ ਵਿਰੋਧ ਹੈ, ਡਰ ’ਤੇ ਕਾਬੂ ਪਾਉਣਾ-ਡਰ ਦੀ ਅਣਹੋਂਦ ਨਹੀਂ। - ਮਾਰਕ ਟਵੇਨ ...
ਸਾਡੇ ਸਮਿਆਂ ਵਿੱਚ ‘ਸਿਆਸਤ ਤੋਂ ਦੂਰ ਰਹਿਣ’ ਵਰਗੀ ਕੋਈ ਚੀਜ਼ ਨਹੀਂ ਹੈ। ਸਾਰੇ ਮੁੱਦੇ ਸਿਆਸੀ ਮੁੱਦੇ ਹਨ ਅਤੇ ਸਿਆਸਤ ਆਪਣੇ ਆਪ ਵਿੱਚ ਝੂਠ, ਨਫ਼ਰਤ ਅਤੇ ਮਾਨਸਿਕ ਵਿਕਾਰਾਂ ਦਾ ਮਿਲਗੋਭਾ ਹੈ। - ਜੌਰਜ ਓਰਵੈੱਲ ...
ਜਦੋਂ ਬੇਇਨਸਾਫ਼ੀ ਕਾਨੂੰਨ ਬਣ ਜਾਵੇ ਤਾਂ ਵਿਰੋਧ ਫ਼ਰਜ਼ ਬਣ ਜਾਂਦਾ ਹੈ। - ਥੌਮਸ ਜੈਫਰਸਨ ...
ਇੱਕ ਸਿਆਸੀ ਆਗੂ ਅਗਲੀਆਂ ਚੋਣਾਂ ਬਾਰੇ ਸੋਚਦਾ ਹੈ ਤੇ ਇੱਕ ਸਟੇਟਸਮੈਨ ਅਗਲੀ ਪੀੜ੍ਹੀ ਬਾਰੇ। - ਜੇਮਜ਼ ਫ੍ਰੀਮੈਨ ਕਲਾਰਕ ...
ਹੰਕਾਰੀ ਬੰਦੇ ਨੂੰ ਇਹੋ ਲਗਦਾ ਹੈ ਜਿਵੇਂ ਸਾਰਾ ਕੁਝ ਉਹਦੇ ਨਾਲ ਹੀ ਬੰਨ੍ਹਿਆ ਹੋਇਆ ਹੈ। - ਚਾਰਲਸ ਮਾਰਟਿਨ ...
Advertisement

