ਹਾਰਨ ’ਤੇ ਘੱਟ ਬੋਲੋ, ਜਿੱਤਣ ’ਤੇ ਉਸ ਤੋਂ ਵੀ ਘੱਟ ਬੋਲੋ। - ਟੌਮ ਬ੍ਰੈਡੀ ...
Advertisement
ਵਿਚਾਰ
ਜਦੋਂ ਕਾਨੂੰਨ ਖੁਦ ਕਾਨੂੰਨ ਨੂੰ ਤੋੜਦਾ ਹੈ ਤਾਂ ਨਾਗਰਿਕਾਂ ਦੀ ਸੁਰੱਖਿਆ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ। - ਜਸਟਿਸ ਲੂਈ ਡੀ ਬ੍ਰਾਂਡੇਜ਼ ...
ਜਿਹੜਾ ਦੇਸ਼ ਆਪਣੀਆਂ ਬੁਨਿਆਦੀ ਲੋੜਾਂ ਅਤੇ ਸੁਰੱਖਿਆ ਲਈ ਦੂਜਿਆਂ ’ਤੇ ਨਿਰਭਰ ਹੈ। ਉਹ ਕਦੇ ਵੀ ਸੱਚਮੁੱਚ ਆਜ਼ਾਦ ਨਹੀਂ ਹੋ ਸਕਦਾ। - ਲਾਲ ਬਹਾਦਰ ਸ਼ਾਸਤਰੀ ...
ਜੇਕਰ ਤੁਸੀਂ ਅਨਿਆਂ ਦੀ ਸਥਿਤੀ ਵਿੱਚ ਨਿਰਪੱਖ ਰਹਿੰਦੇ ਹੋ ਤਾਂ ਤੁਸੀਂ ਜ਼ਾਲਮ ਦਾ ਸਾਥ ਚੁਣਿਆ ਹੈ। - ਡੈਡਮੰਡ ਟੂਟੂ ...
ਧਰਮ ਦੇ ਨਾਂ ’ਤੇ ਭੋਲੇ-ਭਾਲੇ ਲੋਕਾਂ ਨੂੰ ਲੁੱਟਣਾ ਸਭ ਤੋਂ ਵੱਡਾ ਪਾਪ ਹੈ। - ਮਹਾਤਮਾ ਜੋਤੀਰਾਓ ਫੂਲੇ ...
Advertisement
ਲੋਕਤੰਤਰ ਦਾ ਮਤਲਬ ਸਿਰਫ਼ ਚੋਣਾਂ ਹੋਣਾ ਨਹੀਂ ਹੈ, ਬਲਕਿ ਲੋਕਾਂ ਦੀ ਸਹਿਮਤੀ ਅਤੇ ਆਜ਼ਾਦੀ ਹੈ। - ਜਵਾਹਰ ਲਾਲ ਨਹਿਰੂ ...
ਭਵਿੱਖ ਦੇ ਕਿਸੇ ਵੀ ਸੰਘਰਸ਼ ਵਿੱਚ ਹਵਾਈ ਸ਼ਕਤੀ ਨਤੀਜਾ ਤੈਅ ਕਰਨ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਏਗੀ। - ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀ ...
ਹਿੰਸਾ ਅਤੇ ਡਰ ਦੇ ਮਾਹੌਲ ਵਿੱਚ ਕੋਈ ਵੀ ਡਾਕਟਰ ਨਿਰਪੱਖਤਾ ਅਤੇ ਨਿਡਰਤਾ ਨਾਲ ਮਰੀਜ਼ ਦਾ ਇਲਾਜ ਨਹੀਂ ਕਰ ਸਕਦਾ। - ਇੰਡੀਅਨ ਮੈਡੀਕਲ ਐਸੋਸੀਏਸ਼ਨ ...
ਸੰਗਠਿਤ ਅਪਰਾਧ ਵਿਸ਼ਵਵਿਆਪੀ ਹੈ, ਇਸ ਦਾ ਮੁਕਾਬਲਾ ਕਰਨ ਲਈ ਕੌਮਾਂਤਰੀ ਸਹਿਯੋਗ ਲਾਜ਼ਮੀ ਹੈ। - ਬਾਨ ਕੀ-ਮੂਨ ...
ਸੈਂਸਰਸ਼ਿਪ ਡਰ ਦੀ ਔਲਾਦ ਹੈ, ਅਗਿਆਨਤਾ ਦਾ ਪਿਓ ਹੈ ਅਤੇ ਹਰ ਜਗ੍ਹਾ ਫਾਸ਼ੀਵਾਦੀਆਂ ਦਾ ਇੱਕ ਹਥਿਆਰ ਹੈ। - ਲੌਰੀ ਹਾਲਸ ਐਂਡਰਸਨ ...
ਪਾਸਪੋਰਟ ਦੀ ਅਸਲ ਤਾਕਤ ਇਸ ਗੱਲ ਵਿੱਚ ਹੈ ਕਿ ਇਹ ਤੁਹਾਨੂੰ ਕਿੰਨੀ ਆਜ਼ਾਦੀ ਨਾਲ ਦੁਨੀਆ ਨੂੰ ਦੇਖਣ ਦੀ ਇਜਾਜ਼ਤ ਦਿੰਦਾ ਹੈ। - ਨਵਲ ਰਵੀਕਾਂਤ ...
ਜਦੋਂ ਸਰਕਾਰ ਲੋਕਾਂ ਤੋਂ ਡਰਦੀ ਹੈ ਤਾਂ ਮੁਲਕ ਆਜ਼ਾਦ ਹੁੰਦਾ ਹੈ, ਪਰ ਜਦੋਂ ਲੋਕ ਸਰਕਾਰ ਤੋਂ ਡਰਦੇ ਹਨ ਤਾਂ ਮੁਲਕ ਵਿੱਚ ਤਾਨਾਸ਼ਾਹੀ ਹੁੰਦੀ ਹੈ। - ਥੌਮਸ ਜੈਫਰਸਨ ...
ਇੱਕ ਮਾੜਾ ਸਿਆਸਤਦਾਨ ਉਹ ਹੈ, ਜੋ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। - ਜੌਰਜ ਔਰਵੈੱਲ ...
ਜੱਜ ਕਾਨੂੰਨ ਦੇ ਆਧਾਰ ’ਤੇ ਫ਼ੈਸਲਾ ਕਰਦੇ ਹਨ, ਲੋਕਾਂ ਦੀ ਰਾਇ ’ਤੇ ਨਹੀਂ। - ਵਾਰਨ ਅਰਲ ਬਰਗਰ ...
ਇੱਕ ਪਵਿੱਤਰ ਕੰਮ ਲਈ ਲਿਆ ਗਿਆ ਪੈਸਾ ਪਵਿੱਤਰਤਾ ਨਾਲ ਹੀ ਖ਼ਰਚ ਹੋਣਾ ਚਾਹੀਦਾ ਹੈ। -ਮਹਾਤਮਾ ਗਾਂਧੀ ...
ਸਿੱਖਿਆ ਦਾ ਅਸਲ ਕੰਮ ਇਨਸਾਨ ਨੂੰ ਡੂੰਘਾਈ ਨਾਲ ਸਹੀ-ਗ਼ਲਤ ਦੀ ਪਰਖ਼ ਕਰਨਾ ਸਿਖਾਉਣਾ ਹੈ। - ਮਾਰਟਿਨ ਲੂਥਰ ਕਿੰਗ ਜੂਨੀਅਰ ...
ਜੇ ਖੇਤੀਬਾੜੀ ਅਸਫਲ ਹੋ ਗਈ ਤਾਂ ਪੂਰੀ ਮਨੁੱਖਤਾ ਦੀ ਹਾਰ ਹੋਵੇਗੀ। - ਡਾ. ਐੱਮ ਐੱਸ ਸਵਾਮੀਨਾਥਨ ...
ਇੱਕ ਸੁਰੱਖਿਅਤ ਫੁੱਟਪਾਥ ਲੋਕਤੰਤਰ ਦੀ ਪਹਿਲੀ ਨਿਸ਼ਾਨੀ ਹੈ। - ਐਨਰਿਕ ਪੇਨਾਲੋਸਾ ...
ਨੇਕ ਨੀਅਤ ਦੀ ਆੜ ਹੇਠ ਨਾਗਰਿਕਾਂ ਦੇ ਹੱਕ ਖੋਹਣਾ ਸਭ ਤੋਂ ਖਤਰਨਾਕ ਹੈ। - ਜਸਟਿਸ ਲੂਇਸ ਬ੍ਰੈਂਡਿਸ ...
ਜੋ ਵਿਅਕਤੀ ਅਹੁਦੇ ਲਈ ਆਪਣੇ ਸਿਧਾਂਤ ਵੇਚਦਾ ਹੈ, ਉਹ ਜਨਤਾ ਨੂੰ ਵੀ ਵੇਚ ਸਕਦਾ ਹੈ। - ਥਾਮਸ ਜੈਫਰਸਨ ...
ਸ਼ਾਂਤੀ ਤਾਕਤ ਦੇ ਜ਼ੋਰ ’ਤੇ ਨਹੀਂ ਸਿਰਫ਼ ਆਪਸੀ ਸਮਝਦਾਰੀ ਨਾਲ ਹੀ ਬਹਾਲ ਰਹਿ ਸਕਦੀ ਹੈ। - ਅਲਬਰਟ ਆਈਨਸਟਾਈਨ ...
ਪੁਰਾਣੀ ਤਕਨੀਕ ’ਤੇ ਭਰੋਸਾ ਕਰਨਾ ਖ਼ਤਰੇ ਨੂੰ ਖ਼ੁਦ ਸੱਦਾ ਦੇਣ ਦੇ ਬਰਾਬਰ ਹੈ। - ਵਾਰਨ ਬਫੇ ...
ਭਾਰਤੀ ਸੰਵਿਧਾਨ ਇੱਕ ਅਜਿਹਾ ਢਾਂਚਾ ਹੈ ਜੋ ਕੇਂਦਰ ਅਤੇ ਸੂਬਿਆਂ ਨੂੰ ਦੇਸ਼ ਦੇ ਵਿਕਾਸ ਲਈ ਬਰਾਬਰ ਦੀ ਸਾਂਝੇਦਾਰੀ ਦਿੰਦਾ ਹੈ। - ਡਾ. ਬੀ ਆਰ ਅੰਬੇਡਕਰ ...
ਅਦਾਲਤਾਂ ਦਾ ਫ਼ਰਜ਼ ਹੈ ਸੱਤਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸੱਚ ਬੋਲਣਾ। - ਜਸਟਿਸ ਐੱਚ ਆਰ ਖੰਨਾ ...
ਜੇਕਰ ਇਸ ਸਦੀ ਵਿੱਚ ਕੋਈ ਤੀਜਾ ਵਿਸ਼ਵ ਯੁੱਧ ਹੋਵੇਗਾ ਤਾਂ ਉਹ ਤੇਲ ਲਈ ਨਹੀਂ, ਸਗੋਂ ਪਾਣੀ ਲਈ ਹੋਵੇਗਾ। - ਇਮਾਈਲ ਸੈਰਾਗੈਲਡਿਨ ...
ਇਕੱਠੇ ਆਉਣਾ ਇੱਕ ਸ਼ੁਰੂਆਤ ਹੈ, ਇਕੱਠੇ ਰਹਿਣਾ ਤਰੱਕੀ ਹੈ ਅਤੇ ਮਿਲ ਕੇ ਕੰਮ ਕਰਨਾ ਸਫਲਤਾ ਹੈ। - ਹੈਨਰੀ ਫੋਰਡ ...
ਮਹਿੰਗਾਈ ਤੋਂ ਭਾਵ ਹੈ ਕਿ ਬਿਨਾਂ ਕਾਨੂੰਨ ਤੋਂ ਲਗਾਇਆ ਗਿਆ ਟੈਕਸ। - ਮਿਲਟਨ ਫਰਾਈਡਮੈਨ ...
ਆਰਥਿਕ ਸੰਕਟ ਬਾਹਰੀ ਹਾਲਾਤਾਂ ਨਾਲੋਂ ਵੱਧ ਅੰਦਰੂਨੀ ਨੀਤੀਆਂ ਦੀ ਸੁਸਤੀ ਕਰਕੇ ਆਉਂਦਾ ਹੈ। - ਡਾ. ਮਨਮੋਹਨ ਸਿੰਘ ...
Advertisement

