ਸਿਹਤ ਸੰਭਾਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਸਗੋਂ ਹਰ ਮਨੁੱਖ ਦਾ ਮੁੱਢਲਾ ਅਧਿਕਾਰ ਹੋਣਾ ਚਾਹੀਦਾ ਹੈ। - ਬਰਨੀ ਸੈਂਡਰਜ਼ ...
Advertisement
ਵਿਚਾਰ
ਜੇਕਰ ਪ੍ਰੀਖਿਆਵਾਂ ਵਿੱਚ ਹੀ ਭ੍ਰਿਸ਼ਟਾਚਾਰ ਆ ਜਾਵੇ ਤਾਂ ਰਾਸ਼ਟਰ ਦਾ ਆਤਮ-ਸਨਮਾਨ ਡੋਲ ਜਾਂਦਾ ਹੈ। - ਡਾ. ਏ ਪੀ ਜੇ ਅਬਦੁਲ ਕਲਾਮ ...
ਨਸ਼ੇ ਦੀ ਆਦਤ ਵਿਅਕਤੀ ਦੀ ਬੁੱਧੀ ਨੂੰ ਭਰਮਾਉਂਦੀ ਹੈ ਅਤੇ ਉਸ ਨੂੰ ਇਨਸਾਨੀਅਤ ਤੋਂ ਡੇਗ ਦਿੰਦੀ ਹੈ। - ਮਹਾਤਮਾ ਗਾਂਧੀ ...
ਤੁੁਸੀਂ ਚਾਹੇ ਕਿਸੇ ਵੀ ਵਿਅਕਤੀ ਜਾਂ ਵਿਚਾਰ ’ਤੇ ਵਿਸ਼ਵਾਸ ਕਰੋ, ਪਰ ਮੈਂ ਨਿਰਪੱਖਤਾ ਤੇ ਨਿਆਂ ’ਚ ਵਿਸ਼ਵਾਸ ਰੱਖਦੀ ਹਾਂ। - ਜੈਨੈੱਟ ਮੈੱਕਕਰਡੀ ...
ਆਜ਼ਾਦੀ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਉਹ ਗੱਲ ਕਹਿਣ ਦਾ ਹੱਕ ਹੈ ਜੋ ਸਰਕਾਰਾਂ ਸੁਣਨਾ ਹੀ ਨਹੀਂ ਚਾਹੁੰਦੀਆਂ। - ਜੌਰਜ ਔਰਵੈਲ ...
Advertisement
ਸਰਹੱਦਾਂ ਤੇ ਵੀਜ਼ਾ ਦਫ਼ਤਰਾਂ ਦੀਆਂ ਕਤਾਰਾਂ ’ਚ ਖੜ੍ਹਾ ਵਿਅਕਤੀ ਅੱਧ ਵਿਚਾਲੇ ਲਟਕਿਆ ਹੁੰਦਾ ਹੈ, ਜਿਸ ਦੀ ਪਛਾਣ ਕਾਗਜ਼ਾਂ ’ਚ ਤੈਅ ਹੁੰਦੀ ਹੈ। - ਹੋਮੀ ਕੇ. ਭਾਬਾ ...
ਧਰਤੀ ਸਾਡਾ ਸਾਂਝਾ ਘਰ ਹੈ, ਜੋ ਸ਼ੁੱਧ ਆਸਥਾ ਅਤੇ ਜ਼ਿੰਮੇਵਾਰੀ ਦੀ ਮੰਗ ਕਰਦਾ ਹੈ। - ਪੋਪ ਫਰਾਂਸਿਸ ...
ਮਹਿੰਗਾਈ ਅਸਲ ਵਿੱਚ ਇੱਕ ਛੁਪਿਆ ਹੋਇਆ ਟੈਕਸ ਹੈ, ਜੋ ਤੁਹਾਡੇ ਪੈਸੇ ਦੀ ਖ਼ਰੀਦ ਸ਼ਕਤੀ ਨੂੰ ਖੋਹ ਲੈਂਦਾ ਹੈ। - ਥਾਮਸ ਸੋਵੇਲ ...
ਜੇਕਰ ਅਸੀਂ ਸਿਆਸਤਦਾਨਾਂ ਨੂੰ ਘੱਟ ਅਤੇ ਅਧਿਆਪਕਾਂ ਨੂੰ ਜ਼ਿਆਦਾ ਤਨਖ਼ਾਹਾਂ ਦੇਈਏ ਤਾਂ ਸਮਾਜ ਵਿੱਚ ਵਧੇਰੇ ਸਮਝਦਾਰ ਲੋਕ ਹੋਣਗੇ। - ਮੌਰਗਨ ਫ੍ਰੀਮੈਨ ...
ਹਵਾਈ ਸੁਰੱਖਿਆ ਸਿਰਫ਼ ਉਡਾਣਾਂ ਦੀ ਸੁਰੱਖਿਆ ਨਹੀਂ ਹੈ, ਇਹ ਸਿੱਧੇ ਤੌਰ ’ਤੇ ਰਾਸ਼ਟਰੀ ਸੁਰੱਖਿਆ ਹੈ। - ਮਾਈਕਲ ਚਰਟੌਫ ...
ਭਾਈਚਾਰੇ ਦਾ ਮਤਲਬ ਕਿਸੇ ਦੂਜੇ ਲਈ ਆਪਣੀ ਜਾਨ ਤੱਕ ਦੇ ਦੇਣਾ ਹੈ। - ਟਿਮ ਹੈਥਰਿੰਗਟਨ ...
ਸਾਡੇ ਕੋਲ ਆਪਣੇ ਤੋਂ ਵੱਧ ਬੁੱਧੀਮਾਨ ਮਸ਼ੀਨਾਂ ਨੂੰ ਕਾਬੂ ਵਿੱਚ ਰੱਖਣ ਦਾ ਕੋਈ ਤਰੀਕਾ ਨਹੀਂ ਹੈ ਅਤੇ ਇਹੀ ਸਾਡੀ ਸਭ ਤੋਂ ਵੱਡੀ ਨਾਕਾਮੀ ਬਣ ਸਕਦੀ ਹੈ। - ਸਟੂਅਰਟ ਰੱਸਲ ...
ਲਗਪਗ ਸਾਰੀਆਂ ਜੰਗਾਂ ਅਤੇ ਸ਼ਾਇਦ ਸਾਰੀਆਂ ਹੀ, ਅਸਲ ਵਿੱਚ ਕਿਤੇ ਨਾ ਕਿਤੇ ਆਰਥਿਕ ਹਿੱਤ ਨਾਲ ਜੁੜੀਆਂ ਵਪਾਰਕ ਜੰਗਾਂ ਹੀ ਹੁੰਦੀਆਂ ਹਨ। - ਐਡੁਆਰਡੋ ਗਾਲੀਆਨੋ ...
ਤੁਹਾਨੂੰ ਦੇਸ਼ ਭਗਤੀ ਵਿੱਚ ਇੰਨਾ ਅੰਨ੍ਹਾ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਹਕੀਕਤ ਦਾ ਸਾਹਮਣਾ ਹੀ ਨਾ ਕਰ ਸਕੋ। - ਮੈਲਕਮ ਐਕਸ ...
ਜਦੋਂ ਮੁਨਾਫ਼ਾ ਹੀ ਮੁੱਖ ਟੀਚਾ ਬਣ ਜਾਵੇ, ਉਦੋਂ ਸਿੱਖਿਆ ਸਿਰਫ਼ ਹਾਕਮ ਜਮਾਤ ਦੇ ਹਿਤਾਂ ਦੀ ਰਾਖੀ ਕਰਦੀ ਹੈ। - ਪਾਉਲੋ ਫਰੇਰੇ ...
ਦੇਸ਼ ਦੇ ਹਰ ਨਾਗਰਿਕ ਨੂੰ ਇਹ ਗਾਰੰਟੀ ਮਿਲਣੀ ਚਾਹੀਦੀ ਹੈ ਕਿ ਉਸ ਦੀ ਵੋਟ ਮਾਅਨੇ ਰੱਖਦੀ ਹੈ ਤੇ ਉਸ ਦੀ ਵੋਟ ਸਹੀ ਤਰੀਕੇ ਨਾਲ ਗਿਣੀ ਜਾਂਦੀ ਹੈ। - ਬਾਰਬਰਾ ਬਾਕਸਰ ...
ਖੇਡਾਂ ਸਿਰਫ਼ ਮਨੋਰੰਜਨ ਨਹੀਂ ਹਨ, ਸਗੋਂ ਇਹ ਵਿਕਾਸ ਅਤੇ ਸ਼ਾਂਤੀ ਦਾ ਇੱਕ ਜ਼ਰੂਰੀ ਸਾਧਨ ਹਨ। - ਕੋਫੀ ਅੰਨਾਨ ...
ਕੋਈ ਵੀ ਆਪਣੀ ਮਰਜ਼ੀ ਨਾਲ ਸ਼ਰਨਾਰਥੀ ਨਹੀਂ ਬਣਦਾ, ਹਰ ਕੋਈ ਸੁਰੱਖਿਅਤ ਘਰ ਦਾ ਹੱਕਦਾਰ ਹੈ। - ਹੰਗਮਾ ਅਮੀਰੀ ...
ਸਾਨੂੰ ਸਾਬਕਾ ਸੈਨਿਕਾਂ ਦੇ ਅਤੀਤ ਦੀ ਬਹਾਦਰੀ ਦੇ ਗੀਤ ਗਾਉਣ ਨਾਲੋਂ ਵੱਧ ਇਹ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਅਸੀਂ ਵਰਤਮਾਨ ਵਿੱਚ ਉਨ੍ਹਾਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਹਾਂ। - ਨਿਕ ਲੈਂਪਸਨ ...
ਜਿ਼ਆਦਾ ਕੰਮ ਕਰਵਾਉਣਾ ਮਨੁੱਖੀ ਜਾਨ ਦੀ ਕੀਮਤ ’ਤੇ ਸਰਮਾਏਦਾਰੀ ਦੀ ਭੁੱਖ ਨੂੰ ਵਧਾਉਣਾ ਹੈ। - ਕਾਰਲ ਮਾਰਕਸ ...
ਨਸ਼ੇ ਤੁਹਾਡੀ ਯਾਦਦਾਸ਼ਤ, ਸਵੈਮਾਣ ਅਤੇ ਆਤਮ-ਸਨਮਾਨ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੰਦੇ ਹਨ। - ਕਰਟ ਕੋਬੇਨ ...
ਅੱਜ ਦੀਆਂ ਆਲਮੀ ਚੁਣੌਤੀਆਂ ਖ਼ਿਲਾਫ਼ ਕੋਈ ਵੀ ਦੇਸ਼ ਇਕੱਲਾ ਨਹੀਂ ਲੜ ਸਕਦਾ, ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। - ਬਾਨ ਕੀ-ਮੂਨ ...
ਸਾਫ਼-ਸੁਥਰੇ ਤਰੀਕੇ ਨਾਲ ਜਿੱਤੋ, ਨਹੀਂ ਤਾਂ ਜਿੱਤਣ ਦਾ ਕੋਈ ਫ਼ਾਇਦਾ ਨਹੀਂ। - ਐਲਿਸਟੇਅਰ ਬ੍ਰਾਊਨਲੀ ...
ਅਫਸਰਸ਼ਾਹੀ ਆਪਣੇ ਰੂਪ ਵਿੱਚ ਪੂਰੀ ਤਰ੍ਹਾਂ ਨਿਰਵਿਘਨ ਕੰਮ ਕਰਨ ਵਾਲੀ ਮਸ਼ੀਨ ਹੈ, ਜਿਸ ਵਿੱਚ ਮਨਮਰਜ਼ੀ ਸਭ ਤੋਂ ਵੱਡਾ ਖ਼ਤਰਾ ਬਣ ਜਾਂਦੀ ਹੈ। - ਮੈਕਸ ਵੇਬਰ ...
ਕਿਸੇ ਗੰਭੀਰ ਜ਼ਿੰਮੇਵਾਰੀ ਵਿੱਚ ਲੱਗੇ ਲੋਕਾਂ ਵੱਲੋਂ ਕੀਤੀ ਗਈ ਲਾਪ੍ਰਵਾਹੀ ਇੱਕ ਅਪਰਾਧ ਹੈ। - ਵਿਲੀਅਮ ਸ਼ੇਕਸਪੀਅਰ ...
ਬਹੁਤ ਲੰਬੇ ਸਮੇਂ ਤੱਕ ਲਟਕਾਇਆ ਇਨਸਾਫ਼, ਅਸਲ ਵਿੱਚ ਇਨਸਾਫ਼ ਦਾ ਕਤਲ ਹੈ। - ਮਾਰਟਿਨ ਲੂਥਰ ਕਿੰਗ ਜੂਨੀਅਰ ...
ਨਫ਼ਰਤ ਨੂੰ ਨਫ਼ਰਤ ਨਾਲ ਨਹੀਂ, ਸਿਰਫ਼ ਿਪਆਰ ਅਤੇ ਸੰਵਾਦ ਨਾਲ ਹੀ ਖ਼ਤਮ ਕੀਤਾ ਜਾ ਸਕਦਾ ਹੈ। - ਮਾਰਟਿਨ ਲੂਥਰ ਕਿੰਗ ਜੂਨੀਅਰ ...
ਜੇ ਤੁਹਾਡਾ ਕਾਰੋਬਾਰ ਇੰਟਰਨੈੱਟ ’ਤੇ ਨਹੀਂ ਹੈ ਤਾਂ ਤੁਹਾਡਾ ਵਪਾਰ ਖਤਮ ਹੋ ਜਾਵੇਗਾ। - ਬਿਲ ਗੇਟਸ ...
ਵੋਟ ਦੇ ਅਧਿਕਾਰ ਤੋਂ ਵਾਂਝੇ ਕਰਨ ਲਈ ਕੋਈ ਵੀ ਬਹਾਨਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। - ਲਿੰਡਨ ਬੀ. ਜੌਹਨਸਨ ...
Advertisement

