ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਬਾਰੇ ਹਾਏ-ਤੌਬਾ ਮਚਾਉਣ ਵਾਲੇ ਲੋਕ ਸੰਸਦ ਮੈਂਬਰ ਮੋਹਨ ਦੇਲਕਰ ਦੀ ਭੇਤਭਰੀ ਮੌਤ ਬਾਰੇ ਕਿਉਂ ਚੁੱਪ ਨੇ: ਰਾਉਤ

ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਬਾਰੇ ਹਾਏ-ਤੌਬਾ ਮਚਾਉਣ ਵਾਲੇ ਲੋਕ ਸੰਸਦ ਮੈਂਬਰ ਮੋਹਨ ਦੇਲਕਰ ਦੀ ਭੇਤਭਰੀ ਮੌਤ ਬਾਰੇ ਕਿਉਂ ਚੁੱਪ ਨੇ: ਰਾਉਤ

ਮੁੰਬਈ, 28 ਫਰਵਰੀ

ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਐਤਵਾਰ ਨੂੰ ਸਵਾਲ ਕੀਤਾ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਬਾਰੇ ਹੰਗਾਮਾ ਕਰਨ ਵਾਲੇ ਲੋਕ ਦਾਦਰ ਅਤੇ ਨਗਰ ਹਵੇਲੀ ਦੇ ਸੰਸਦ ਮੈਂਬਰ ਮੋਹਨ ਦੇਲਕਰ ਦੀ ਭੇਦਭਰੀ ਮੌਤ ਬਾਰੇ ਚੁੱਪ ਕਿਉਂ ਹਨ। ਕੇਂਦਰ ਸ਼ਾਸਤ ਪ੍ਰਦੇਸ਼ ਤੋਂ 58 ਸਾਲਾ ਆਜ਼ਾਦ ਸੰਸਦ ਮੈਂਬਰ ਦੇਲਕਰ 22 ਫਰਵਰੀ ਨੂੰ ਦੱਖਣੀ ਮੁੰਬਈ ਵਿਚਲੇ ਹੋਟਲ ਦੇ ਕਮਰੇ ਵਿੱਚ ਛੱਤ ਦੇ ਪੱਖੇ ਨਾਲ ਲਟਕਦੇ ਮਿਲੇ ਸਨ। ਪੁਲੀਸ ਅਨੁਸਾਰ ਗੁਜਰਾਤੀ ਵਿੱਚ ਸੁਸਾਈਡ ਨੋਟ ਵੀ ਮੌਕੇ ’ਤੇ ਮਿਲਿਆ। ਸ਼ਿਵ ਸੈਨਾ ਦੇ ਮੁੱਖ ਪੱਤਰ 'ਸਾਮਨਾ' ਵਿਚ ਆਪਣੇ ਹਫਤਾਵਾਰੀ ਕਾਲਮ ਵਿਚ ਰਾਉਤ ਨੇ ਕਿਹਾ ਕਿ ਅਭਿਨੇਤਾ ਦੀ ਆਤਮ ਹੱਤਿਆ ਅਤੇ ਅਭਿਨੇਤਰੀ ਦੁਆਰਾ ਨਾਜਾਇਜ਼ ਉਸਾਰੀ ਢਾਹੁਣ ਬਾਰੇ ਬੋਲਣ ਵਾਲੇ ਸੰਸਦ ਮੈਂਬਰ ਦੀ ਮੌਤ ਬਾਰੇ ਚੁੱਪ ਕਿਉਂ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All