ਤ੍ਰਿਪੁਰਾ ਦੇ ਮੰਦਰ ’ਚ ਮੂਰਤੀ ਦੀ ਭੰਨਤੋੜ, ਲੋਕਾਂ ਨੇ 12 ਘਰ ਤੇ ਕੁੱਝ ਵਾਹਨ ਫੂਕੇ
ਅਗਰਤਲਾ, 26 ਅਗਸਤ ਪੱਛਮੀ ਤ੍ਰਿਪੁਰਾ ਦੇ ਰਾਨੀਰਬਾਜ਼ਾਰ ਇਲਾਕੇ ਵਿਚਲੇ ਮੰਦਰ ਵਿਚ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਘੱਟੋ-ਘੱਟ 12 ਘਰਾਂ ਅਤੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰਾਨੀਰਬਾਜ਼ਾਰ ਅਧੀਨ ਜਿਰਾਨੀਆ ਉਪਮੰਡਲ ਵਿੱਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐੱਨਐੱਸਐੱਸ)...
Advertisement
ਅਗਰਤਲਾ, 26 ਅਗਸਤ
ਪੱਛਮੀ ਤ੍ਰਿਪੁਰਾ ਦੇ ਰਾਨੀਰਬਾਜ਼ਾਰ ਇਲਾਕੇ ਵਿਚਲੇ ਮੰਦਰ ਵਿਚ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਨੇ ਘੱਟੋ-ਘੱਟ 12 ਘਰਾਂ ਅਤੇ ਕੁਝ ਵਾਹਨਾਂ ਨੂੰ ਅੱਗ ਲਗਾ ਦਿੱਤੀ। ਰਾਨੀਰਬਾਜ਼ਾਰ ਅਧੀਨ ਜਿਰਾਨੀਆ ਉਪਮੰਡਲ ਵਿੱਚ ਭਾਰਤੀ ਸਿਵਲ ਸੁਰੱਖਿਆ ਕੋਡ (ਬੀਐੱਨਐੱਸਐੱਸ) ਦੀ ਧਾਰਾ 163 ਦੇ ਤਹਿਤ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ। ਤਣਾਅ ਨੂੰ ਘੱਟ ਕਰਨ ਲਈ ਇਲਾਕੇ 'ਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
Advertisement
Advertisement