ਉੱਤਰ ਪ੍ਰਦੇਸ਼: ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ ’ਚ ਸਪਾ ਦੀ ਡਿੰਪਲ ਯਾਦਵ ਜੇਤੂ : The Tribune India

ਉੱਤਰ ਪ੍ਰਦੇਸ਼: ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ ’ਚ ਸਪਾ ਦੀ ਡਿੰਪਲ ਯਾਦਵ ਜੇਤੂ

ਉੱਤਰ ਪ੍ਰਦੇਸ਼: ਮੈਨਪੁਰੀ ਲੋਕ ਸਭਾ ਜ਼ਿਮਨੀ ਚੋਣ ’ਚ ਸਪਾ ਦੀ ਡਿੰਪਲ ਯਾਦਵ ਜੇਤੂ

ਇਟਾਵਾ (ਉੱਤਰ ਪ੍ਰਦੇਸ਼), 8 ਦਸੰਬਰ

ਸਮਾਜਵਾਦੀ ਪਾਰਟੀ (ਐੱਸਪੀ) ਉਮੀਦਵਾਰ ਡਿੰਪਲ ਯਾਦਵ, ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ, ਮੈਨਪੁਰੀ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਘੂਰਾਜ ਸਿੰਘ ਹਰਾ ਦਿੱਤਾ। ਡਿੰਪਲ ਦੋ ਲੱਖ 88 ਹਜ਼ਾਰ 461 ਵੋਟਾਂ ਨਾਲ ਜੇਤੂ ਰਹੀ। ਡਿੰਪਲ ਨੂੰ ਛੇ ਲੱਖ 18 ਹਜ਼ਾਰ 120 ਵੋਟਾਂ ਮਿਲੀਆਂ ਜਦਕਿ ਵਿਰੋਧੀ ਨੂੰ ਤਿੰਨ ਲੱਖ 29 ਹਜ਼ਾਰ 659 ਵੋਟਾਂ ਮਿਲੀਆਂ।ਮੈਨਪੁਰੀ ਸੰਸਦੀ ਸੀਟ ਸਪਾ ਮੁਖੀ ਮੁਲਾਇਮ ਸਿੰਘ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All