ਅਣਜਾਣ ਫੋਨ ਕਾਲ ਹੋਣਗੇ ਬੰਦ

‘ਟਰਾਈ’ ਕੇਵਾਈਸੀ ਅਧਾਰਿਤ ਨਾਂ ਫੋਨ ਸਕਰੀਨ ’ਤੇ ਫਲੈਸ਼ ਕਰਨ ਪ੍ਰਣਾਲੀ ਤਿਆਰ ਲਈ ਕਰੇਗਾ ਵਿਚਾਰ-ਵਟਾਂਦਰਾ

ਅਣਜਾਣ ਫੋਨ ਕਾਲ ਹੋਣਗੇ ਬੰਦ

ਨਵੀਂ ਦਿੱਲੀ, 21 ਮਈ

ਟੈਲੀਕਾਮ ਰੈਗੂਲੇਟਰ ‘ਟਰਾਈ’ ਜਲਦੀ ਹੀ ਫੋਨ ਕਰਨ ਵਾਲੇ ਦਾ ਕੇਵਾਈਸੀ ਆਧਾਰਿਤ ਨਾਮ ਫੋਨ ਸਕਰੀਨ ’ਤੇ ਫਲੈਸ਼ ਕਰਨ ਦੀ ਪ੍ਰਣਾਲੀ ਤਿਆਰ ਕਰਨ ਲਈ ਸਲਾਹ-ਮਸ਼ਵਰਾ ਸ਼ੁਰੂ ਕਰੇਗਾ। ਇਹ ਜਾਣਕਾਰੀ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਟੈਲੀਕਾਮ ਰੈਗੂਲੇਟਰ ਅਥਾਰਟੀ ਨੂੰ ਟੈਲੀਕਾਮ ਵਿਭਾਗ ਤੋਂ ਵੀ ਇਸ ’ਤੇ ਸਲਾਹ ਮਸ਼ਵਰਾ ਸ਼ੁਰੂ ਕਰਨ ਲਈ ਸੁਝਾਅ ਮਿਲਿਆ ਹੈ। ਟਰਾਈ ਦੇ ਚੇਅਰਮੈਨ ਪੀ.ਡੀ. ਵਘੇਲਾ ਨੇ ਦੱਸਿਆ ਇਸ ’ਤੇ ਸਲਾਹ-ਮਸ਼ਵਰਾ ਇੱਕ ਦੋ ਮਹੀਨਿਆਂ ’ਚ ਸ਼ੁਰੂ ਹੋਣ ਦੀ ਉਮੀਦ ਹੈ। ਵਘੇਲਾ ਨੇ ਕਿਹਾ, ‘‘ਸਾਨੂੰ ਹਾਲੇ ਇੱਕ ਸੁਝਾਅ ਮਿਲਿਆ ਹੈ ਅਤੇ ਅਸੀਂ ਜਲਦੀ ਹੀ ਇਸ ’ਤੇ ਕੰਮ ਸ਼ੁਰੂ ਕਰਾਂਗੇ। ਜਦੋਂ ਕੋਈ ਫੋਨ ਕਰੇਗਾ ਤਾਂ ਕੇਵਾਈਸੀ ਆਧਾਰਿਤ ਨਾਮ ਦਿਖਾਈ ਦੇਵੇਗਾ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All