ਯਹੀ ਵੋਹ ਜਗਾ ਹੈ, ਯਹੀ ਵੋਹ ਫਿਜ਼ਾਏਂ, ਯਹੀਂ ਪਰ ਕਭੀ ਆਪ ਹਮ ਸੇ ਮਿਲੇ ਥੇ...... ਯਹੀਂ ਪਰ ਮੇਰਾ ਹਾਥ ਮੇਂ ਹਾਥ ਲੇਕਰ ਕਭੀ ਨਾ ਬਿਛੜਨੇ ਕਾ ਵਾਅਦਾ ਕੀਆ ਥਾ

ਯਹੀ ਵੋਹ ਜਗਾ ਹੈ, ਯਹੀ ਵੋਹ ਫਿਜ਼ਾਏਂ, ਯਹੀਂ ਪਰ ਕਭੀ ਆਪ ਹਮ ਸੇ ਮਿਲੇ ਥੇ...... ਯਹੀਂ ਪਰ ਮੇਰਾ ਹਾਥ ਮੇਂ ਹਾਥ ਲੇਕਰ ਕਭੀ ਨਾ ਬਿਛੜਨੇ ਕਾ ਵਾਅਦਾ ਕੀਆ ਥਾ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 30 ਨਵੰਬਰ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੀ ਪਤਨੀ ਲਕਸ਼ਮੀ ਪੁਰੀ ਨਾਲ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦੀ ਪਤਨੀ ਵੀ ਸਾਬਕਾ ਭਾਰਤੀ ਡਿਪਲੋਮੈਟ ਹੈ। ਮੰਤਰੀ ਨੇ ਆਪਣੇ ਮਸੂਰੀ ਦੌਰੇ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ ਜਦੋਂ ਉਹ ਪਹਿਲੀ ਵਾਰ ਮਿਲੇ ਸਨ ਤੇ ਇਕ ਦੂਜੇ ਨੂੰ ਦਿਲ ਦੇ ਬੈਠੇ ਸਨ ਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਸੀ। ਸ੍ਰੀ ਪੁਰੀ ਨੇ ਪੋਸਟ ਦਾ ਕੈਪਸ਼ਨ ਦਿੱਤਾ, ‘ਜਬ ਵੀ ਮੈੱਟ ਅਗੇਨ ਮਸੂਰੀ(ਅਸੀਂ ਮਸੂਰੀ ਵਿੱਚ ਦੁਬਾਰਾ ਮਿਲੇ) ਇਹ ਉਹ ਥਾਂ ਹੈ ਜਿੱਥੇ ਅਸੀਂ ਪਹਿਲੀ ਵਾਰ ਮਿਲੇ ਸੀ, ਪਿਆਰ ਦਾ ਇਜ਼ਹਾਰ ਤੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕੀਤਾ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All