ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਰਲ ਹਾਈ ਕੋਰਟ ਦੇ ਜੱਜ ਦੇ ਘਰ ’ਚ ਚੋਰੀ, ਛੇ ਗ੍ਰਾਮ ਸੋਨਾ ਲਾਪਤਾ

ਕੋਚੀ, 27 ਜੂਨ ਇੱਥੇ ਕਲਾਮਾਸਰੀ ਨੇੜੇ ਕੇਰਲ ਹਾਈ ਕੋਰਟ ਦੇ ਜੱਜ ਜਸਟਿਸ ਏ. ਬਦਰੂਦੀਨ ਦੇ ਘਰ ’ਚ ਹੋਈ ਚੋਰੀ ਵਿੱਚ ਨਿੱਜੀ ਸੈਕਟਰੀ ਦਾ ਲਗਭਗ ਛੇ ਗ੍ਰਾਮ ਸੋਨਾ ਗਾਇਬ ਪਾਇਆ ਗਿਆ ਹੈ। ਕਲਾਮਾਸਰੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ...
Advertisement
ਕੋਚੀ, 27 ਜੂਨ
ਇੱਥੇ ਕਲਾਮਾਸਰੀ ਨੇੜੇ ਕੇਰਲ ਹਾਈ ਕੋਰਟ ਦੇ ਜੱਜ ਜਸਟਿਸ ਏ. ਬਦਰੂਦੀਨ ਦੇ ਘਰ ’ਚ ਹੋਈ ਚੋਰੀ ਵਿੱਚ ਨਿੱਜੀ ਸੈਕਟਰੀ ਦਾ ਲਗਭਗ ਛੇ ਗ੍ਰਾਮ ਸੋਨਾ ਗਾਇਬ ਪਾਇਆ ਗਿਆ ਹੈ। ਕਲਾਮਾਸਰੀ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਚੋਰੀ 23 ਜੂਨ ਨੂੰ ਹੋਈ ਸੀ ਅਤੇ ਇਸ ਸੰਬੰਧੀ ਇੱਕ ਸ਼ਿਕਾਇਤ 26 ਜੂਨ ਨੂੰ ਮਿਲੀ ਹੈ। ਅਧਿਕਾਰੀ ਨੇ ਕਿਹਾ ਐੱਫਆਈਆਰ ਦਰਜ ਕੀਤੀ ਗਈ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਅਧਿਕਾਰੀ ਨੇ ਹੋਰ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। -ਪੀਟੀਆਈ
Advertisement