ਭਾਰਤ ਤੇ ਰੂਸ ਦੇ ਸਬੰਧ ਮਜ਼ਬੂਤ ਤੇ ਹਰ ਪ੍ਰੀਖਿਆ ’ਚ ਖ਼ਰੇ ਉਤਰੇ: ਜੈਸ਼ੰਕਰ : The Tribune India

ਭਾਰਤ ਤੇ ਰੂਸ ਦੇ ਸਬੰਧ ਮਜ਼ਬੂਤ ਤੇ ਹਰ ਪ੍ਰੀਖਿਆ ’ਚ ਖ਼ਰੇ ਉਤਰੇ: ਜੈਸ਼ੰਕਰ

ਭਾਰਤ ਤੇ ਰੂਸ ਦੇ ਸਬੰਧ ਮਜ਼ਬੂਤ ਤੇ ਹਰ ਪ੍ਰੀਖਿਆ ’ਚ ਖ਼ਰੇ ਉਤਰੇ: ਜੈਸ਼ੰਕਰ

ਨਵੀਂ ਦਿੱਲੀ, 8 ਨਵੰਬਰ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਮਾਸਕੋ ਵਿਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਭਾਰਤ-ਰੂਸ ਸਬੰਧ ਅਸਾਧਾਰਨ ਤੌਰ 'ਤੇ ਮਜ਼ਬੂਤ ਸਾਬਤ ਹੋਏ ਹਨ ਅਤੇ ਸਮੇਂ ਦੀ ਪ੍ਰੀਖਿਆ ’ਚ ਖ਼ਰੇ ਉਤਰੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਰਥਿਕ ਸਹਿਯੋਗ ਹੋਰ ਵਧਾਉਣ ਲਈ ਹੁਣ ਦੋਵਾਂ ਦੇਸ਼ਾਂ ਨੂੰ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All