ਸੂਰਤ ਦੇ ਓਐੱਨਜੀਸੀ ਪਲਾਂਟ ’ਚ ਧਮਾਕੇ ਬਾਅਦ ਭਿਆਨਕ ਅੱਗ ਲੱਗੀ

ਸੂਰਤ ਦੇ ਓਐੱਨਜੀਸੀ ਪਲਾਂਟ ’ਚ ਧਮਾਕੇ ਬਾਅਦ ਭਿਆਨਕ ਅੱਗ ਲੱਗੀ

ਸੂਰਤ, 24 ਸਤੰਬਰ

ਗੁਜਰਾਤ ਦੇ ਸੂਰਤ ਜ਼ਿਲ੍ਹੇ ਦੇ ਹਜ਼ੀਰਾ ਵਿਖੇ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਦੇ ਗੈਸ ਪ੍ਰੋਸੈਸਿੰਗ ਪਲਾਂਟ ਵਿਚ ਅੱਜ ਤੜਕੇ ਭਿਆਨਕ ਅੱਗ ਲੱਗੀ। ਅਧਿਕਾਰੀਆਂ ਨੇ ਕਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਰਤ ਦੇ ਜ਼ਿਲ੍ਹਾ ਮੈਜਿਸਟਰੇਟ ਧਵਲ ਪਟੇਲ ਨੇ ਦੱਸਿਆ ਕਿ ਪਲਾਂਟ ਦੇ ਗੈਸ ਟਰਮੀਨਲ ਵਿਚ ਅੱਗ ਤੜਕੇ 3.45 ਵਜੇ ਤਿੰਨ ਜ਼ੋਰਦਾਰ ਧਮਾਕਿਆਂ ਤੋਂ ਬਾਅਦ ਅੱਗ ਲੱਗੀ। ਸ੍ਰੀ ਪਟੇਲ ਨੇ ਦੱਸਿਆ ਕਿ ਓਐੱਨਜੀਸੀ, ਸੂਰਤ ਨਗਰ ਨਿਗਮ ਅਤੇ ਸਥਾਨਕ ਉਦਯੋਗਿਕ ਇਕਾਈਆਂ ਦੀਆਂ ਅੱਗ ਬੁਝਾਊ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਅੱ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All