ਜੰਮੂ ਕਸ਼ਮੀਰ ਦੇ ਜ਼ੋਜਿਲਾ ਦੱਰੇ ’ਤੇ ਟੈਕਸੀ ਡੂੰਘੀ ਖੱਡ ’ਚ ਡਿੱਗੀ, ਪੰਜਾਬ ਵਾਸੀ ਸਣੇ 9 ਮੌਤਾਂ

ਮਰਨ ਵਾਲਿਆਂ ’ਚ ਨਾਇਬ ਸੂਬੇਦਾਰ ਵੀ ਸ਼ਾਮਲ

ਜੰਮੂ ਕਸ਼ਮੀਰ ਦੇ ਜ਼ੋਜਿਲਾ ਦੱਰੇ ’ਤੇ ਟੈਕਸੀ ਡੂੰਘੀ ਖੱਡ ’ਚ ਡਿੱਗੀ, ਪੰਜਾਬ ਵਾਸੀ ਸਣੇ 9 ਮੌਤਾਂ

ਜ਼ੋਜਿਲਾ ਦੱਰੇ ਦੀ ਇਕ ਝਲਕ।

ਸ੍ਰੀਨਗਰ, 26 ਮਈ

ਜੰਮੂ-ਕਸ਼ਮੀਰ ਦੇ ਜ਼ੋਜਿਲਾ ਦੱਰੇ 'ਤੇ ਟੈਕਸੀ-ਵੈਨ ਡੂੰਘੀ ਖੱਡ 'ਚ ਡਿੱਗਣ ਕਾਰਨ 9 ਵਿਅਕਤੀਆਂ ਦੀ ਮੌਤ ਹੋ ਗਈ। ਬੁੱਧਵਾਰ ਦੇਰ ਰਾਤ ਵਾਹਨ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਤੋਂ ਖੱਡ 'ਚ ਜਾ ਡਿੱਗਿਆ। ਜ਼ੋਜਿਲਾ ਪਾਸ ਕਰੀਬ 3,400 ਮੀਟਰ ਦੀ ਉਚਾਈ 'ਤੇ ਹੈ। ਟੈਕਸੀ ਕਾਰਗਿਲ ਤੋਂ ਸ੍ਰੀਨਗਰ ਜਾ ਰਹੀ ਸੀ। ਮ੍ਰਿਤਕਾਂ ਦੀ ਪਛਾਣ ਅਜ਼ਹਰ ਇਕਬਾਲ (ਡਰਾਈਵਰ) ਵਾਸੀ ਪੁਣਛ, ਅੰਕਿਤ ਦਲੀਪ ਵਾਸੀ ਗੁਜਰਾਤ, ਗਾਂਧੀ ਮਾਰਮੂ ਅਤੇ ਉਸ ਦੇ ਪਿਤਾ ਮੰਗਲ ਮਾਰਮੂ ਵਾਸੀ ਝਾਰਖੰਡ, ਰਣਜੀਤ ਕੁਮਾਰ ਵਾਸੀ ਪੰਜਾਬ, ਮੁਹੰਮਦ ਅਸਲਮ ਪਾਰੇ ਵਾਸੀ ਕੁਲਗਾਮ (ਜੰਮੂ-ਕਸ਼ਮੀਰ), ਯੂਪੀ ਵਾਸੀ ਨਾਇਬ ਸੂਬੇਦਾਰ ਨਾਇਕ ਚੰਦ, ਛੱਤੀਸਗੜ੍ਹ ਵਾਸੀ ਦਿਲੇਸ਼ਵਰ ਸਿੱਧਰ ਅਤੇ ਇੱਕ ਹੋਰ ਵਿਅਕਤੀ ਸੁਨੀਲ ਲਾਲ ਵਜੋਂ ਸ਼ਾਮਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All