ਪ੍ਰੇਮੀ ਦੇ ਕਿਤੇ ਹੋਰ ਵਿਆਹ ਕਰਾਉਣ ਤੋਂ ਦੁਖੀ ਵਿਆਹੁਤਾ ਵੱਲੋਂ ਖ਼ੁਦਕੁਸ਼ੀ

ਪ੍ਰੇਮੀ ਦੇ ਕਿਤੇ ਹੋਰ ਵਿਆਹ ਕਰਾਉਣ ਤੋਂ ਦੁਖੀ ਵਿਆਹੁਤਾ ਵੱਲੋਂ ਖ਼ੁਦਕੁਸ਼ੀ

ਲਖਵਿੰਦਰ ਸਿੰਘ

ਮਲੋਟ, 30 ਨਵੰਬਰ

ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਜੋ ਦੋ ਬੱਚਿਆਂ ਦੀ ਮਾਂ ਵੀ ਸੀ ਨੇ ਆਪਣੇ ਪ੍ਰੇਮੀ ਵੱਲੋਂ ਕਿਤੇ ਹੋਰ ਵਿਆਹ ਕਰਾਉਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਪੁਲੀਸ ਨੇ ਮ੍ਰਿਤਕਾ ਦੀ ਧੀ ਦੇ ਬਿਆਨਾਂ ਦੇ ਅਧਾਰ ’ਤੇ ਦਵਿੰਦਰ ਉਰਫ ਲਵਲੀ ਨਾਂ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All