ਸ਼ਿਵ ਸੈਨਾ ਐੱਮਵੀਏ ਸਰਕਾਰ ਤੋਂ ਬਾਹਰ ਆਉਣ ਲਈ ਤਿਆਰ, ਬਸ਼ਰਤੇ ਬਾਗ਼ੀ ਵਿਧਾਇਕ 24 ਘੰਟਿਆਂ ’ਚ ਮੁੰਬਈ ਪਰਤਣ: ਰਾਉਤ

ਸ਼ਿਵ ਸੈਨਾ ਐੱਮਵੀਏ ਸਰਕਾਰ ਤੋਂ ਬਾਹਰ ਆਉਣ ਲਈ ਤਿਆਰ, ਬਸ਼ਰਤੇ ਬਾਗ਼ੀ ਵਿਧਾਇਕ 24 ਘੰਟਿਆਂ ’ਚ ਮੁੰਬਈ ਪਰਤਣ: ਰਾਉਤ

ਮੁੰਬਈ, 23 ਜੂਨ

ਸ਼ਿਵ ਸੈਨਾ ਨੇਤਾ ਏਕਨਾਥ ਸ਼ਿੰਦੇ ਵੱਲੋਂ ਕੀਤੀ ਬਗਾਵਤ ਕਾਰਨ ਪੈਦਾ ਹੋਏ ਸੰਕਟ ਸਬੰਧੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਅੱਜ ਕਿਹਾ ਕਿ ਜੇਕਰ ਅਸਾਮ ’ਚ ਡੇਰਾ ਲਾਉਣ ਵਾਲੇ ਬਾਗੀ ਵਿਧਾਇਕਾਂ ਦਾ ਸਮੂਹ 24 ਘੰਟਿਆਂ ’ਚ ਮੁੰਬਈ ਪਰਤ ਕੇ ਮੁੱਖ ਮੰਤਰੀ ਊਧਵ ਠਾਕਰੇ ਨਾਲ ਇਸ ਮਾਮਲੇ ’ਤੇ ਚਰਚਾ ਕਰਦਾ ਹੈ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਵਿੱਚ ਮਹਾ ਵਿਕਾਸ ਅਘਾੜੀ (ਐੱਮਵੀਏ) ਦੀ ਸਰਕਾਰ ਛੱਡਣ ਲਈ ਤਿਆਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All