ਸ਼ਿਮਲਾ: ਸੇਬਾਂ ਨਾਲ ਭਰਿਆ ਟਰੱਕ ਕਾਰ ’ਤੇ ਪਲਟਿਆ, 3 ਮੌਤਾਂ : The Tribune India

ਸ਼ਿਮਲਾ: ਸੇਬਾਂ ਨਾਲ ਭਰਿਆ ਟਰੱਕ ਕਾਰ ’ਤੇ ਪਲਟਿਆ, 3 ਮੌਤਾਂ

ਸ਼ਿਮਲਾ: ਸੇਬਾਂ ਨਾਲ ਭਰਿਆ ਟਰੱਕ ਕਾਰ ’ਤੇ ਪਲਟਿਆ, 3 ਮੌਤਾਂ

ਗਿਆਨ ਠਾਕੁਰ

ਸ਼ਿਮਲਾ, 1 ਅਕਤੂਬਰ

ਸ਼ਿਮਲਾ ਜ਼ਿਲ੍ਹੇ ਦੇ ਢਲੀ ਥਾਣੇ ਦੇ ਅਧੀਨ ਛਰਾਬੜਾ ਨੇੜੇ ਗ੍ਰੀਨ ਵੈਲੀ ਵਿੱਚ ਅੱਜ ਸਵੇਰੇ ਸੇਬਾਂ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਕਾਰ 'ਤੇ ਪਲਟ ਗਿਆ। ਇਸ ਹਾਦਸੇ 'ਚ ਕਾਰ 'ਚ ਸਵਾਰ 3 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲੀਸ ਟੀਮ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਨੂੰ ਕਾਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ। ਸੇਬਾਂ ਨਾਲ ਭਰਿਆ ਟਰੱਕ (ਐੱਚਪੀ64-5688) ਅੱਪਰ ਸ਼ਿਮਲਾ ਤੋਂ ਚੰਡੀਗੜ੍ਹ ਵੱਲ ਜਾ ਰਿਹਾ ਸੀ। ਇਸ ਦੌਰਾਨ ਸਵੇਰੇ 6:30 ਵਜੇ ਹਸਨ ਵੇਲੀ ਨੇੜੇ ਟਰੱਕ ਕਾਰ (ਐੱਚਪੀ08ਏ-2742) 'ਤੇ ਪਲਟ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All