ਭਾਰਤ ਲਈ ਰਾਹਤ: ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਦੋ ਕਰੋਨਾ ਪੀੜਤਾਂ ਨੂੰ ਨਹੀਂ ਹੈ ਓਮੀਕਰੋਨ

ਭਾਰਤ ਲਈ ਰਾਹਤ: ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਦੋ ਕਰੋਨਾ ਪੀੜਤਾਂ ਨੂੰ ਨਹੀਂ ਹੈ ਓਮੀਕਰੋਨ

ਬੰਗਲੌਰ, 28 ਨਵੰਬਰ

ਕਰਨਾਟਕ ’ਚ ਕਰੋਨਾ ਪੀੜਤ ਦੱਖਣੀ ਅਫ਼ਰੀਕਾਂ ਦੇ ਦੋ ਨਾਗਰਿਕਾਂ ’ਚ ਵਾਇਰਸ ਦਾ ਡੈਲਟਾ ਰੂਪ ਹੈ। ਅਧਿਕਾਰੀ ਨੇ ਦੱਸਿਆ ਕਿ ਦੋਵੇਂ ਦੱਖਣੀ ਅਫਰੀਕੀ ਨਾਗਰਿਕ ਵਾਇਰਸ ਦੇ ਡੈਲਟਾ ਰੂਪ ਤੋਂ ਪੀੜਤ ਹਨ। ਇਹ ਦੋਵੇਂ ਕ੍ਰਮਵਾਰ 11 ਅਤੇ 20 ਨਵੰਬਰ ਨੂੰ ਕਰੋਨਾ ਪਾਜ਼ੇਟਿਵ ਆਏ ਸਨ। ਇਸ ਨਾਲ ਇਨ੍ਹਾਂ ਵਿੱਚ ਕਰੋਨਾ ਦੇ ਨਵੇਂ ਰੂਪ 'ਓਮੀਕਰੋਨ ਹੋਣ ਦਾ ਸ਼ੱਕ ਖਤਮ ਹੋ ਗਿਆ ਹੈ। ਅਧਿਕਾਰੀ ਮੁਤਾਬਕ 1 ਨਵੰਬਰ ਤੋਂ 26 ਨਵੰਬਰ ਦਰਮਿਆਨ 94 ਲੋਕ ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਕੋਵਿਡ-19 ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਵੱਖ-ਵੱਖ ਥਾਵਾਂ ਵਿੱਚ ਰੱਖਿਆ ਗਿਆ ਹੈ ਅਤੇ ਅਧਿਕਾਰੀ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All