ਗੂੰਗੀ-ਬੋਲੀ ਲੜਕੀ ਨਾਲ ਜਬਰ-ਜਨਾਹ; ਅੱਖਾਂ ਕੱਢੀਆਂ

ਗੂੰਗੀ-ਬੋਲੀ ਲੜਕੀ ਨਾਲ ਜਬਰ-ਜਨਾਹ; ਅੱਖਾਂ ਕੱਢੀਆਂ

ਮਧੂਬਨੀ: ਬਿਹਾਰ ਦੇ ਮਧੂਬਨੀ ਜ਼ਿਲ੍ਹੇ ’ਚ 15 ਵਰ੍ਹਿਆਂ ਦੀ ਗੂੰਗੀ-ਬੋਲੀ ਲੜਕੀ ਨਾਲ ਕੁਝ ਵਿਅਕਤੀਆਂ ਨੇ ਜਬਰ-ਜਨਾਹ ਕਰਨ ਮਗਰੋਂ ਨੁਕੀਲੀ ਚੀਜ਼ ਨਾਲ ਉਸ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਾਇਆ ਤਾਂ ਜੋ ਉਹ ਮੂੰਹ ਕਾਲਾ ਕਰਨ ਵਾਲਿਆਂ ਦੀ ਸ਼ਨਾਖ਼ਤ ਨਾ ਕਰ ਸਕੇ। ਡਾਕਟਰਾਂ ਮੁਤਾਬਕ ਲੜਕੀ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
-ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All