ਰਾਜੀਵ ਗਾਂਧੀ ਹੱਤਿਆ ਕਾਂਡ: ਨਲਿਨੀ ਤੇ ਰਵੀਚੰਦਰਨ ਸਣੇ 6 ਨੂੰ ਰਿਹਾਅ ਕਰਨ ਦਾ ਹੁਕਮ, ਕਾਂਗਰਸ ਨੇ ਰਿਹਾਈ ਨੂੰ ਗਲਤ ਕਰਾਰ ਦਿੱਤਾ : The Tribune India

ਰਾਜੀਵ ਗਾਂਧੀ ਹੱਤਿਆ ਕਾਂਡ: ਨਲਿਨੀ ਤੇ ਰਵੀਚੰਦਰਨ ਸਣੇ 6 ਨੂੰ ਰਿਹਾਅ ਕਰਨ ਦਾ ਹੁਕਮ, ਕਾਂਗਰਸ ਨੇ ਰਿਹਾਈ ਨੂੰ ਗਲਤ ਕਰਾਰ ਦਿੱਤਾ

ਰਾਜੀਵ ਗਾਂਧੀ ਹੱਤਿਆ ਕਾਂਡ: ਨਲਿਨੀ ਤੇ ਰਵੀਚੰਦਰਨ ਸਣੇ 6 ਨੂੰ ਰਿਹਾਅ ਕਰਨ ਦਾ ਹੁਕਮ, ਕਾਂਗਰਸ ਨੇ ਰਿਹਾਈ ਨੂੰ ਗਲਤ ਕਰਾਰ ਦਿੱਤਾ

ਨਵੀਂ ਦਿੱਲੀ, 11 ਨਵੰਬਰ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੱਤਿਆ ਕਾਂਡ ਵਿੱਚ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋਸ਼ੀਆਂ ਨਲਿਨੀ ਸ੍ਰੀਹਰਨ ਅਤੇ ਆਰਪੀ ਰਵੀਚੰਦਰਨ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਸਰਵਉੱਚ ਅਦਾਲਤ ਨੇ ਇਨ੍ਹਾਂ ਤੋਂ ਇਲਾਵਾ 4 ਹੋਰਾਂ ਨੂੰ ਵੀ ਰਿਹਾਅ ਕਰਨ ਦਾ ਹੁਕਮ ਦਿੱਤਾ।

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਹੈ ਕਿ ਨਲਿਨੀ ਸ੍ਰੀਹਰਨ ਅਤੇ ਆਰਪੀ ਰਵੀਚੰਦਰਨ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦਾ ਸੁਪਰੀਮ ਕੋਰਟ ਦਾ ਫੈਸਲਾ ਪੂਰੀ ਤਰ੍ਹਾਂ ਅਸਵੀਕਾਰਨਯੋਗ ਅਤੇ ਗਲਤ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All