
ਨਵੀਂ ਦਿੱਲੀ, 26 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਦੇ 100ਵੇਂ ਸੰਸਕਰਨ ਲਈ ਲੋਕਾਂ ਦੇ ਸੁਝਾਅ ਮੰਗੇ ਹਨ। ਮਨ ਕੀ ਬਾਤ ਦੇ 99ਵੇਂ ਸੰਸਕਰਨ ’ਚ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਨੂੰ ਅਗਲੇ ਮਹੀਨੇ ਆਉਣ ਵਾਲੇ 100ਵੇਂ ਸੰਸਕਰਨ ਲਈ ਸੁਝਾਅ ਦੇਣ ਲਈ ਅਪੀਲ ਕਰਦੇ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ