ਲੱਦਾਖ ਵਿੱਚ ਸਮੇਂ ਤੋਂ ਪਹਿਲਾਂ ਬਰਫਬਾਰੀ ਦੀ ਦਸਤਕ

ਲੱਦਾਖ ਵਿੱਚ ਸਮੇਂ ਤੋਂ ਪਹਿਲਾਂ ਬਰਫਬਾਰੀ ਦੀ ਦਸਤਕ

ਜੰਮੂ, 26 ਅਕਤੂਬਰ
ਇਸ ਵਾਰੀ ਲੱਦਾਖ ਵਿੱਚ ਬਰਫਬਾਰੀ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਉਂਜ, 15 ਨਵੰਬਰ ਦੇ ਬਾਅਦ ਕਾਰਗਿਲ ਅਤੇ ਦਰਾਸ ਸੈਕਟਰਾਂ ਸਮੇਤ ਲੱਦਾਖ ਦੇ ਪਹਾੜਾਂ ਵਿੱਚ ਬਰਫਬਾਰੀ ਸ਼ੁਰੂ ਹੋ ਜਾਂਦੀ ਸੀ। ਪਰ ਇਸ ਵਾਰ 25 ਅਕਤੂਬਰ ਨੂੰ ਹੀ ਬਰਫਬਾਰੀ ਹੋ ਗਈ। ਸੂਤਰਾਂ ਅਨੁਸਾਰ ਇਸ ਸਮੇਂ ਬਰਫ਼ਬਾਰੀ ਲਈ ਨਾ ਤਾਂ ਪ੍ਰਸ਼ਾਸਨ ਤਿਆਰ ਸੀ ਤੇ ਨਾ ਹੀ ਲੋਕ। ਲੱਦਾਖ ਖੇਤਰ ਵਿੱਚ ਤਾਇਨਾਤ ਫੌਜ ਨੂੰ ਵੀ ਇਸ ਲਈ ਹੁਣ ਇੰਤਜ਼ਾਮਾਂ ਵਿੱਚ ਤੇਜ਼ੀ ਲਿਆਉਣੀ ਪਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All