Odisha family dead: ਕਾਰ ਨਾਲੇ ’ਚ ਡਿੱਗਣ ਕਾਰਨ ਪਰਿਵਾਰ ਦੇ ਸੱਤ ਜੀਆਂ ਸਣੇ ਅੱਠ ਹਲਾਕ
ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਜ਼ਿਲ੍ਹੇ ’ਚ ਅੱਜ ਤੜਕੇ ਬਰਸਾਤੀ ਪਾਣੀ ਨਾਲ ਭਰੇ ਨਾਲੇ ’ਚ ਕਾਰ ਡਿੱਗਣ ਕਾਰਨ ਅੱਠ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਉੜੀਸਾ ਦੇ ਇੱਕੋ ਪਰਿਵਾਰ ਦੇ ਸੱਤ ਜੀਅ ਸ਼ਾਮਲ ਹਨ। ਅੱਠਵਾਂ ਸ਼ਖ਼ਸ ਕਾਰ ਡਰਾਈਵਰ ਸੀ...
Advertisement
Advertisement
Advertisement
×

