ਗੁਹਾਟੀ ਦੇ ਹੋਟਲ ਰੈਡੀਸਨ ਬਲੂ ਵਿੱਚ 30 ਜੂਨ ਤਕ ਨਵੀਆਂ ਬੁਕਿੰਗਾਂ ’ਤੇ ਰੋਕ

ਗੁਹਾਟੀ ਦੇ ਹੋਟਲ ਰੈਡੀਸਨ ਬਲੂ ਵਿੱਚ 30 ਜੂਨ ਤਕ ਨਵੀਆਂ ਬੁਕਿੰਗਾਂ ’ਤੇ ਰੋਕ

ਗੁਹਾਟੀ, 26 ਜੂਨ

ਇਥੋਂ ਦੇ ਲਗਜ਼ਰੀ ਹੋਟਲ ਰੈਡੀਸਨ ਬਲੂ ਦੀ ਮੈਨੇਜਮੈਂਟ ਨੇ 30 ਜੂਨ ਤਕ ਨਵੀਆਂ ਬੁਕਿੰਗਾਂ ’ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਹੋਟਲ ਵਿੱਚ ਸ਼ਿਵ ਸੈਨਾ ਆਗੂ ਤੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਪਾਰਟੀ ਦੇ ਹੋਰਨਾਂ ਵਿਧਾਇਕਾਂ ਨਾਲ 22 ਜੂਨ ਤੋਂ ਠਹਿਰੇ ਹੋਏ ਹਨ। ਇਸ ਪੰਜ ਸਿਤਾਰਾ ਹੋਟਲ ਦੀ ਵੈੱਬਸਾਈਟ ਨੇ ਨਵੇਂ ਕਮਰਿਆਂ ਦੀ ਬੁਕਿੰਗ ’ਤੇ 30 ਜੂਨ ਤਕ ਰੋਕ ਲਗਾ ਦਿੱਤੀ ਹੈ। ਇਸੇ ਦੌਰਾਨ ਹੋਟਲ ਦੇ ਵੈੱਬਸਾਈਟ ਰਾਹੀਂ ਪਹਿਲੀ ਜੁਲਾਈ ਤੋਂ ਬੁਕਿੰਗ ਕਰਵਾਈ ਜਾ ਸਕਦੀ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਖੇਤੀਬਾੜੀ ਬਾਰੇ ਕੇਂਦਰ ਸਰਕਾਰ ਦੀ ਪਹੁੰਚ

ਅੰਗਰੇਜ਼ ਸਰਕਾਰ ਨੂੰ ਵੰਗਾਰ

ਅੰਗਰੇਜ਼ ਸਰਕਾਰ ਨੂੰ ਵੰਗਾਰ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਭਗਤ ਪੂਰਨ ਸਿੰਘ ਦੀ ਸ਼ਖ਼ਸੀਅਤ ਉਸਾਰੀ ਵਿਚ ਮਾਤਾ ਮਹਿਤਾਬ ਕੌਰ ਦੀ ਭੂਮਿਕਾ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਮੇਰਾ ਮਿੱਤਰ ਸ਼ਹੀਦ ਊਧਮ ਸਿੰਘ

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਸ਼ਹੀਦ ਊਧਮ ਸਿੰਘ: ਸ਼ਖ਼ਸੀਅਤ ਅਤੇ ਸੰਘਰਸ਼

ਦੁਆਬੇ ਤੋਂ ਮਾਲਵੇ ਤੱਕ

ਦੁਆਬੇ ਤੋਂ ਮਾਲਵੇ ਤੱਕ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਔਰਤਾਂ ਦੇ ਅਧਿਕਾਰਾਂ ਦਾ ਮਸਲਾ

ਸ਼ਹਿਰ

View All