NEET Admission Scam: ਐੱਮ ਬੀ ਬੀ ਐੱਸ ਦਾਖਲਾ ਧੋਖਾਧੜੀ ਦੇ ਦੋਸ਼ ਹੇਠ ਚਾਰ ਗ੍ਰਿਫ਼ਤਾਰ
ਦਿੱਲੀ ਪੁਲੀਸ ਨੇ ਇੱਕ ਅਜਿਹੇ ਸੰਗਠਿਤ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਥਿਤ ਤੌਰ ’ਤੇ ਨੀਟ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐੱਮ ਬੀ ਬੀ ਐੱਸ ਵਿੱਚ ਪੱਕੇ ਦਾਖਲੇ ਦਾ ਭਰੋਸਾ ਦੇ ਕੇ ਠੱਗੀ ਮਾਰਦਾ ਸੀ। ਇੱਕ ਅਧਿਕਾਰੀ ਨੇ ਅੱਜ...
Advertisement
ਦਿੱਲੀ ਪੁਲੀਸ ਨੇ ਇੱਕ ਅਜਿਹੇ ਸੰਗਠਿਤ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਥਿਤ ਤੌਰ ’ਤੇ ਨੀਟ ਪ੍ਰੀਖਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐੱਮ ਬੀ ਬੀ ਐੱਸ ਵਿੱਚ ਪੱਕੇ ਦਾਖਲੇ ਦਾ ਭਰੋਸਾ ਦੇ ਕੇ ਠੱਗੀ ਮਾਰਦਾ ਸੀ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਇਸ ਮਾਮਲੇ ਵਿੱਚ ਕਥਿਤ ਮਾਸਟਰਮਾਈਂਡ ਅਤੇ ਇੱਕ ਡਾਕਟਰ ਸਣੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ 18 ਵਿਦਿਆਰਥੀਆਂ ਜਿਨ੍ਹਾਂ ਵਿੱਚ ਨਾਬਾਲਗ ਵੀ ਸ਼ਾਮਲ ਸਨ।
Advertisement
Advertisement
×

