ਨਰਾਇਣ ਰਾਣੇ ਦੇ ਪੁੱਤ ਨੇ ਕਿਹਾ:‘ਕਰਾਰਾ ਜਵਾਬ ਮਿਲੇਗਾ, ਕਰਾਰਾ ਜਵਾਬ ਮਿਲੇਗਾ’

ਨਰਾਇਣ ਰਾਣੇ ਦੇ ਪੁੱਤ ਨੇ ਕਿਹਾ:‘ਕਰਾਰਾ ਜਵਾਬ ਮਿਲੇਗਾ, ਕਰਾਰਾ ਜਵਾਬ ਮਿਲੇਗਾ’

ਮੁੰਬਈ, 25 ਅਗਸਤ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਰੁੱਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ ਵਿਚ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਪੁੱਤ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਨਿਤੇਸ਼ ਰਾਣੇ ਨੇ ਟਵਿੱਟਰ ’ਤੇ ਬਾਲੀਵੁੱਡ ਫਿਲਮ ਦਾ ਵੀਡੀਓ ਪੋਸਟ ਕੀਤਾ ਹੈ। ਇਸ ਨੂੰ ਸਾਂਝਾ ਕਰਕੇ ਢੁਕਵਾਂ ਜਵਾਬ ਦੇਣ ਦਾ ਸੰਕੇਤ ਦਿੱਤਾ। ਨਿਤੇਸ਼ ਰਾਣੇ ਨੇ ਟਵਿੱਟਰ ’ਤੇ ਫਿਲਮ ਰਾਜਨੀਤੀ ਦਾ ਵੀਡੀਓ ਸਾਂਝਾ ਕੀਤਾ, ਜਿਸ ’ਚ ਅਭਿਨੇਤਾ ਮਨੋਜ ਬਾਜਪਾਈ ਇਹ ਕਹਿੰਦਾ ਹੈ, ‘ਜੋ ਅਸਮਾਨ ਵੱਲ ਥੁੱਕਣ ਵਾਲੇ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਉਹ ਉਸ ਦੇ ਮੂੰਹ ’ਤੇ ਆ ਕੇ ਡਿੱਗੇਗਾ, ਕਰਾਰਾ ਜਵਾਬ ਮਿਲੇਗਾ, ਕਰਾਰਾ ਜਵਾਬ ਮਿਲੇਗਾ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All