ਸੀਬੀਆਈ ਦੀ ਟੀਮ ਤੋਂ ਪਹਿਲਾਂ ਮਮਤਾ ਪੁੱਜੀ ਆਪਣੇ ਭਤੀਜੇ ਦੇ ਘਰ, ਏਜੰਸੀ ਅਧਿਕਾਰੀ ਇਕ ਘੰਟਾ ਪੁੱਛ-ਪੜਤਾਲ ਕਰਨ ਬਾਅਦ ਵਾਪਸ ਗਏ

ਸੀਬੀਆਈ ਦੀ ਟੀਮ ਤੋਂ ਪਹਿਲਾਂ ਮਮਤਾ ਪੁੱਜੀ ਆਪਣੇ ਭਤੀਜੇ ਦੇ ਘਰ, ਏਜੰਸੀ ਅਧਿਕਾਰੀ ਇਕ ਘੰਟਾ ਪੁੱਛ-ਪੜਤਾਲ ਕਰਨ ਬਾਅਦ ਵਾਪਸ ਗਏ

ਕੋਲਕਾਤਾ, 23 ਫਰਵਰੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੰਗਲਵਾਰ ਨੂੰ ਆਪਣੇ ਭਤੀਜੇ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਦੇ ਘਰ ਉਸ ਦੇ ਪਰਿਵਾਰ ਨੂੰ ਮਿਲਣ ਪੁੱਜੀ। ਉਥੇ 10 ਮਿੰਟਾਂ ਤੱਕ ਰਹੀ ਤੇ ਇਸ ਤੋਂ ਬਾਅਦ ਸੀਬੀਆਈ ਦੀ ਟੀਮ ਘਰ ਵਿੱਚ ਪੁੱਜ ਗਈ। ਏਜੰਸੀ ਅਧਿਕਾਰੀ ਕੋਲਾ ਚੋਰੀ ਦੇ ਮਾਮਲੇ ਵਿੱਚ ਅਭਿਸ਼ੇਕ ਦੀ ਪਤਨੀ ਰੁਜਿਰਾ ਤੋਂ ਕਰੀਬ ਇਕ ਘੰਟਾ ਪੁੱਛ ਪੜਤਾਲ ਕਰਨ ਮਗਰੋਂ ਉਥੋਂ ਚਲੇ ਗਏ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All