ਮਹਾਰਾਸ਼ਟਰ ਸੰਕਟ: ਬਾਗ਼ੀਆਂ ਦਾ ਐਲਾਨ, ‘ਸਾਡੇ ਨਾਲ 42 ਵਿਧਾਇਕ ਤੇ ਅੱਜ ਸਥਿਤੀ ਸਾਫ਼ ਹੋ ਜਾਵੇਗੀ’

ਮਹਾਰਾਸ਼ਟਰ ਸੰਕਟ: ਬਾਗ਼ੀਆਂ ਦਾ ਐਲਾਨ, ‘ਸਾਡੇ ਨਾਲ 42 ਵਿਧਾਇਕ ਤੇ ਅੱਜ ਸਥਿਤੀ ਸਾਫ਼ ਹੋ ਜਾਵੇਗੀ’

ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 23 ਜੂਨ

ਬਾਗੀ ਵਿਧਾਇਕਾਂ ਨੇ ਅੱਜ ਕਿਹਾ ਹੈ ਕਿ ਅੱਜ ਸਾਰਾ ਮਾਮਲਾ ਸੁਲਝਾ ਲਿਆ ਜਾਵੇਗ, ਕਿਉਂਕਿ ਉਨ੍ਹਾਂ ਕੋਲ 42 ਵਿਧਾਇਕ ਹਨ। ਭਰਤ ਗੋਗਾਵਾਲੇ, ਜਿਨ੍ਹਾਂ ਨੂੰ ਬੀਤੇ ਦਿਨ ਨੂੰ ਬਾਗੀ ਵਿਧਾਇਕਾਂ ਨੇ ਚੀਫ਼ ਵ੍ਹਿਪ ਨਿਯੁਕਤ ਕੀਤਾ ਗਿਆ ਸੀ, ਨੇ ਕਿਹਾ ਕਿ ਸ਼ਿਵ ਸੈਨਾ ਦੇ 42 ਵਿਧਾਇਕ ਏਕਨਾਥ ਸ਼ਿੰਦੇ ਦਾ ਸਮਰਥਨ ਕਰ ਰਹੇ ਹਨ ਅਤੇ ਹਾਲੇ ਹੋਰ ਵੀ ਸ਼ਾਮਲ ਹੋਣਗੇ। ਗੋਗਾਵਾਲੇ ਨੇ ਕਿਹਾ ਕਿ ਅੱਜ ਸਭ ਕੁੱਝ ਸਾਫ਼ ਹੋ ਜਾਵੇਗਾ। ਉਨ੍ਹਾਂ ਨੂੰ ਜਦੋਂ ਪੁੱਛਿਆ ਕੀ ਬਾਗੀ ਵੱਖਰੀ ਪਾਰਟੀ ਬਣਾਉਣਗੇ ਜਾਂ ਭਾਜਪਾ ਨਾਲ ਜਾਣਗੇ। ਉਨ੍ਹਾਂ ਕਿਹਾ,‘ਅਸੀਂ ਏਕਨਾਥ ਸ਼ਿੰਦੇ ਦੇ ਨਾਲ ਹਾਂ। ਆਓ ਦੇਖਦੇ ਹਾਂ ਕਿ ਕੀ ਹੁੰਦਾ ਹੈ।’ ਕੀ ਸ਼ਿੰਦੇ ਅਗਲੇ ਮੁੱਖ ਮੰਤਰੀ ਹੋਣਗੇ ਦੇ ਸਵਾਲ ’ਤੇ ਗੋਗਾਵਾਲੇ ਨੇ ਕਿਹਾ, ‘ਕੌਣ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ? ਉਹ ਸਾਡੀ ਪਹਿਲੀ ਪਸੰਦ ਹਨ।’

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All