ਮਹਾਰਾਸ਼ਟਰ: ਨਿੱਜੀ ਹਸਪਤਾਲ ਦੇ ਅਹਾਤੇ ’ਚ ਮਿਲੀਆਂ ਭੂਰਣਾਂ ਦੀਆਂ 11 ਖੋਪੜੀਆਂ ਤੇ 54 ਹੱਡੀਆਂ

ਮਹਾਰਾਸ਼ਟਰ: ਨਿੱਜੀ ਹਸਪਤਾਲ ਦੇ ਅਹਾਤੇ ’ਚ ਮਿਲੀਆਂ ਭੂਰਣਾਂ ਦੀਆਂ 11 ਖੋਪੜੀਆਂ ਤੇ 54 ਹੱਡੀਆਂ

ਨਾਗਪੁਰ, 14 ਜਨਵਰੀ

ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਨਿੱਜੀ ਹਸਪਤਾਲ ਦੇ ਅਹਾਤੇ ਵਿੱਚ ਜਾਂਚ ਦੌਰਾਨ ਭਰੂਣਾਂ ਦੀਆਂ ਘੱਟੋ-ਘੱਟ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ ਹਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੁਲੀਸ ਗੈਰ ਕਾਨੂੰਨੀ ਗਰਭਪਾਤ ਕੇਸ ਦੀ ਜਾਂਚ ਕਰ ਰਹੀ ਸੀ ਤੇ ਇਸ ਦੌਰਾਨ ਇਹ ਵੱਖਰਾ ਮਾਮਲਾ ਸਾਹਮਣੇ ਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲੀਸ ਨੇ ਅਰਵੀ ਤਹਿਸੀਲ ਦੇ ਕਦਮ ਹਸਪਤਾਲ ਦੇ ਅਹਾਤੇ ਵਿੱਚ ਸਥਿਤ ਬਾਇਓਗੈਸ ਪਲਾਂਟ ਦੀ ਤਲਾਸ਼ੀ ਲਈ ਅਤੇ ਭਰੂਣ ਦੀਆਂ 11 ਖੋਪੜੀਆਂ ਅਤੇ 54 ਹੱਡੀਆਂ ਮਿਲੀਆਂ, ਜਿਨ੍ਹਾਂ ਨੂੰ ਲੈਬਾਰਟਰੀ ਜਾਂਚ ਲਈ ਭੇਜਿਆ ਗਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All