ਲੰਡਨ ਜਾ ਰਹੀ ਉਡਾਣ ‘ਸੰਚਾਲਨ ਕਾਰਨਾਂ’ ਕਰਕੇ ਚੇਨੱਈ ਪਰਤੀ
London-bound flight returns to Chennai due to 'operational reason'
Advertisement
ਚੇਨੱਈ, 22 ਜੂਨ
ਇਥੇ ਚੇਨੱਈ ਹਵਾਈ ਅੱਡੇ ’ਤੇ ਅੱਜ ਸਵੇਰੇ ਲੰਡਨ ਜਾ ਰਹੀ ਕੌਮਾਂਤਰੀ ਫਲਾਈਟ ‘ਸੰਚਾਲਨ ਕਾਰਨਾਂ’ ਕਰਕੇ ਉਡਾਣ ਭਰਨ ਤੋਂ ਕੁਝ ਚਿਰ ਬਾਅਦ ਮੁੜ ਆਈ ਹੈ।
Advertisement
ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਵਿਚ 209 ਯਾਤਰੀ ਸਵਾਰ ਸਨ।
ਅਧਿਕਾਰੀਆਂ ਨੇ ਹੋਰ ਵੇਰਵੇ ਦੇਣ ਤੋਂ ਨਾਂਹ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। -ਪੀਟੀਆਈ
Advertisement
×