DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Kunal Kamra ਨੇ ਨਕਲ ਉਤਾਰੀ ਸੀ, ਬੇਅਦਬੀ ਨਹੀਂ ਕੀਤੀ: Sanjay Raut

ਸ਼ਿਵ ਸੈਨਾ (ਯੂ ਬੀ ਟੀ) ਆਗੂ ਸੰਜੈ ਰਾਊਤ ਨੇ ਅੱਜ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਸਿਰਫ਼ ਤਨਜ਼ ਕਸਦਿਆਂ ਨਕਲ ਉਤਾਰੀ ਸੀ, ਬੇਅਦਬੀ ਨਹੀਂ ਕੀਤੀ। ਕਾਮਰਾ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ...

  • fb
  • twitter
  • whatsapp
  • whatsapp
Advertisement

ਸ਼ਿਵ ਸੈਨਾ (ਯੂ ਬੀ ਟੀ) ਆਗੂ ਸੰਜੈ ਰਾਊਤ ਨੇ ਅੱਜ ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਸਿਰਫ਼ ਤਨਜ਼ ਕਸਦਿਆਂ ਨਕਲ ਉਤਾਰੀ ਸੀ, ਬੇਅਦਬੀ ਨਹੀਂ ਕੀਤੀ। ਕਾਮਰਾ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਵਿਅੰਗ ਗੀਤ ਬਣਾਉਣ ਲਈ ਮਰਿਆਦਾ ਹੱਤਕ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਸ੍ਰੀ ਰਾਊਤ ਮਹਾਰਾਸ਼ਟਰ ਵਿਧਾਨ ਮੰਡਲ ਦੀ ਮਰਿਆਦਾ ਕਮੇਟੀ ਸਾਹਮਣੇ ਕਾਮਰਾ ਦੀ ਪੇਸ਼ੀ ਨਾਲ ਸਬੰਧਤ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦੇ ’ਤੇ ਤਣਾਅ ਪੈਦਾ ਕਰਨਾ ਸਹੀ ਨਹੀਂ ਹੈ।

Advertisement
Advertisement
×