Jantar Mantar Protest: ਦਿੱਲੀ ’ਚ ‘ਐਮਰਜੈਂਸੀ’, ਹਜ਼ਾਰਾਂ ਵਿਖਾਵਾਕਾਰੀ ਫੜੇ
ਦੀਪਕੇ ਤੇ ਸਾਥੀ ਜਹਾਜ਼ ’ਚੋਂ ਕਾਬੂ; ਚਾਰ ਸਾਬਕਾ ਮੁੱਖ ਮੰਤਰੀ ਤੇ ‘ਇੰਡੀਆ’ ਬਲਾਕ ਆਗੂ ਵੀ ਹਿਰਾਸਤ ’ਚ ਲਏ
ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ, ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ ਅਤੇ ਦੀਪਾਂਕਰ ਭੱਟਾਚਾਰੀਆ ਨਵੀਂ ਦਿੱਲੀ ’ਚ ਜੰਤਰ ਮੰਤਰ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਪ੍ਰਦਰਸ਼ਨ ਦੌਰਾਨ ਆਈ ਐੱਨ ਏ ਮਾਰਕੀਟ ਵੱਲ ਵਧਦੇ ਹੋਏ। -ਫੋਟੋ: ਪੀਟੀਆਈ
Advertisement
Advertisement
×

