ਜੈਸ਼ੰਕਰ ਵੱਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਚਰਚਾ : The Tribune India

ਜੈਸ਼ੰਕਰ ਵੱਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਚਰਚਾ

ਜੈਸ਼ੰਕਰ ਵੱਲੋਂ ਜਰਮਨੀ ਦੀ ਵਿਦੇਸ਼ ਮੰਤਰੀ ਨਾਲ ਦੁਵੱਲੇ ਸਹਿਯੋਗ ਨੂੰ ਵਧਾਉਣ ’ਤੇ ਚਰਚਾ

ਨਵੀਂ ਦਿੱਲੀ, 5 ਦਸੰਬਰ

ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਜਰਮਨੀ ਦੀ ਉਨ੍ਹਾਂ ਦੀ ਹਮਰੁਤਬਾ ਐਨਾਲੇਨਾ ਬੇਅਰਬਾਕ ਨੇ ਅੱਜ ਊਰਜਾ, ਕਾਰੋਬਾਰ ਤੇ ਵਾਤਾਵਰਨ ਤਬਦੀਲੀ ਸਣੇ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਆਪਕ ਵਿਚਾਰ ਚਰਚਾ ਕੀਤੀ। ਬੇਅਰਬਾਕ ਭਾਰਤ ਦੀ ਦੋ ਰੋਜ਼ਾ ਫੇਰੀ ’ਤੇ ਅੱਜ ਹੀ ਪੁੱਜੇ ਹਨ। ਉਹ ਅਜਿਹੇ ਮੌਕੇ ਭਾਰਤ ਆੲੇ ਹਨ ਜਦੋਂ ਅਜੇ ਚਾਰ ਦਿਨ ਪਹਿਲਾਂ ਭਾਰਤ ਨੇ ਜੀ-20 ਦੀ ਪ੍ਰਧਾਨਗੀ ਰਸਮੀ ਤੌਰ ’ਤੇ ਸੰਭਾਲ ਲਈ ਹੈ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All