ਭਾਰਤੀ ਜਮਹੂਰੀਅਤ ਦੁਨੀਆ ਲਈ ਚੰਗੀ ਪਰ ਇਸ ਵਿਚਲੀ ਤਰੇੜ ਘਾਤਕ: ਰਾਹੁਲ

ਭਾਰਤੀ ਜਮਹੂਰੀਅਤ ਦੁਨੀਆ ਲਈ ਚੰਗੀ ਪਰ ਇਸ ਵਿਚਲੀ ਤਰੇੜ ਘਾਤਕ: ਰਾਹੁਲ

ਲੰਡਨ, 21 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਵਿਸ਼ਵ ਆਬਾਦੀ ਲਈ ਚੰਗਾ ਹੈ ਅਤੇ ਸਾਡੀ ਧਰਤੀ ਦਾ ਕੇਂਦਰੀ ਥੰਮ੍ਹ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਾਰਤੀ ਲੋਕਤੰਤਰ ਵਿੱਚ ਤਰੇੜ ਆਈ ਤਾਂ ਇਹ ਸਾਡੀ ਧਰਤੀ ਲਈ ਸਮੱਸਿਆਵਾਂ ਪੈਦਾ ਕਰੇਗੀ। ਭਾਰਤ ਦੀ ਐੱਨਡੀਏ ਸਰਕਾਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ 'ਚ ਸ਼ਾਸਨ ਦੇ ਦੋ ਵੱਖ-ਵੱਖ ਰੂਪ ਹਨ, ਇਕ ਆਵਾਜ਼ ਨੂੰ ਦਬਾਉਂਦਾ ਹੈ ਤੇ ਦੂਜਾ ਸੁਣਦਾ ਹੈ। ਬਰਤਾਨੀਆ ਦੌਰੇ 'ਤੇ ਆਏ ਰਾਹੁਲ ਨੇ ਸ਼ੁੱਕਰਵਾਰ ਨੂੰ ਥਿੰਕਟੈਂਕ 'ਬ੍ਰਿਜ ਇੰਡੀਆ' ਵੱਲੋਂ ਕਰਵਾਏ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਇਹ ਗੱਲ ਕਹੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All