ਭਾਰਤੀ ਨਾਗਰਿਕ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ
ਇੱਕ ਭਾਰਤੀ ਨਾਗਰਿਕ ਨੂੰ ਜਹਾਜ਼ ਵਿੱਚ ਜਿਨਸੀ ਸ਼ੋਸ਼ਣ ਅਤੇ ਹਮਲੇ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ। 38 ਸਾਲਾ ਵਰੁਣ ਅਰੋੜਾ ਜੋ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ, ਨੂੰ ਮਈ ਵਿੱਚ ਹੋਣ ਵਾਲੀ ਸੁਣਵਾਈ ਦੌਰਾਨ...
Advertisement
ਇੱਕ ਭਾਰਤੀ ਨਾਗਰਿਕ ਨੂੰ ਜਹਾਜ਼ ਵਿੱਚ ਜਿਨਸੀ ਸ਼ੋਸ਼ਣ ਅਤੇ ਹਮਲੇ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਗਿਆ ਹੈ। 38 ਸਾਲਾ ਵਰੁਣ ਅਰੋੜਾ ਜੋ ਬਿਨਾਂ ਕਿਸੇ ਕਾਨੂੰਨੀ ਦਸਤਾਵੇਜ਼ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ, ਨੂੰ ਮਈ ਵਿੱਚ ਹੋਣ ਵਾਲੀ ਸੁਣਵਾਈ ਦੌਰਾਨ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਅਦਾਲਤੀ ਰਿਕਾਰਡ ਅਤੇ ਮੁਕੱਦਮੇ ਦੌਰਾਨ ਪੇਸ਼ ਕੀਤੇ ਸਬੂਤਾਂ ਅਨੁਸਾਰ ਅਗਸਤ 2024 ਵਿੱਚ ਰੋਡ ਆਈਲੈਂਡ ਕੌਮਾਂਤਰੀ ਹਵਾਈ ਅੱਡੇ ਤੋਂ ਰੋਨਾਲਡ ਰੀਗਨ ਵਾਸ਼ਿੰਗਟਨ ਨੈਸ਼ਨਲ ਹਵਾਈ ਅੱਡੇ ਜਾ ਰਹੀ ਉਡਾਣ ਦੇ ਉਤਰਨ ਸਮੇਂ ਇਹ ਘਟਨਾ ਵਾਪਰੀ। ਇੱਕ ਮਹਿਲਾ ਯਾਤਰੀ ਜਦੋਂ ਨੀਂਦ ਤੋਂ ਜਾਗੀ ਤਾਂ ਉਸ ਨੇ ਦੇਖਿਆ ਕਿ ਅਰੋੜਾ ਉਸ ਨੂੰ ਗ਼ਲਤ ਢੰਗ ਨਾਲ ਛੂਹ ਰਿਹਾ ਸੀ। ਅਰੋੜਾ ਨੇ ਸਲੀਪ ਮਾਸਕ ਪਹਿਨਿਆ ਹੋਇਆ ਸੀ ਅਤੇ ਸੌਣ ਦਾ ਨਾਟਕ ਕਰ ਰਿਹਾ ਸੀ। ਪੀੜਤ ਮਹਿਲਾ ਵੱਲੋਂ ਵਾਰ-ਵਾਰ ਉਸ ਦਾ ਹੱਥ ਹਟਾਏ ਜਾਣ।
Advertisement
Advertisement
×

