ਭਾਰਤੀ ਫੌਜ ਵੱਲੋਂ ਜਵਾਨਾਂ ਲਈ ਮੈਸੇਜਿੰਗ ਐਪ ਲਾਂਚ

ਭਾਰਤੀ ਫੌਜ ਵੱਲੋਂ ਜਵਾਨਾਂ ਲਈ ਮੈਸੇਜਿੰਗ ਐਪ ਲਾਂਚ

ਨਵੀ ਦਿੱਲੀ: ਭਾਰਤੀ ਫੌਜ ਨੇ ਵੀਰਵਾਰ ਨੂੰ ਸਾਈ(ਐਸਏਆਈ)ਨਾਂ ਹੇਠ ਮੈਸੇਜਿੰਗ ਐਪ ਲਾਂਚ ਕੀਤੀ ਹੈ। ਇਹ ਐਪ ਜਵਾਨਾਂ ਨੂੰ ਸਰੱਖਿਅਤ ਵੁਆਇਸ, ਟੈਕਸਟ ਅਤੇ ਵੀਡੀਓ ਕਾਲਿੰਗ ਦੀ ਸੇਵਾ ਮੁਹੱਈਆ ਕਰਵਾਏਗੀ। ਸਾਈ ਦਾ ਮਾਡਲ ਹੋਰਨਾਂ ਵਪਾਰਕ ਮੈਸੇਜਿੰਗ ਐਪਲੀਕੇਸ਼ਨਜ਼ ਜਿਵੇਂ ਵਟਸਐਪ, ਟੈਲੀਗ੍ਰਾਮ, ਸਮਵਾਦ ਵਰਗਾ ਹੈ। ਭਾਰਤੀ ਫੌਜ ਨੇ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ। ਫੌਜ ਨੇ ਇਹ ਐਪ ਬਣਾਈ ਹੈ ਤੇ ਇਸ ਦਾ ਨਾਂ ਸਾਈ(ਸਕਿਓਰ ਐਪਲੀਕੇਸ਼ਨ ਫਾਰ ਇੰਟਰਨੈੱਟ) ਰੱਖਿਆ ਹੈ। ਏਜੰਸੀ 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All