DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

India Nepal relations: ਨੇਪਾਲ ਦੀ ਸੱਤਾਧਾਰੀ ਪਾਰਟੀ ਪ੍ਰਮੁੱਖ ਨੇ ਮੋਦੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੀ ਰਾਸ਼ਟਰੀ ਸੁਤੰਤਰ ਪਾਰਟੀ ਦੇ ਚੇਅਰਮੈਨ ਰਬੀ ਲਾਮਿਛਾਨੇ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਨੇਪਾਲ ਭਾਰਤ ਦਾ ਤਰਜੀਹੀ ਭਾਈਵਾਲ ਹੈ ਅਤੇ ਨਵੀਂ ਦਿੱਲੀ ਨਵੀਂ ਸਰਕਾਰ ਤੋਂ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ।...

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਪਾਲ ਦੀ ਰਾਸ਼ਟਰੀ ਸਵਤੰਤਰਾ ਪਾਰਟੀ ਦੇ ਪ੍ਰਧਾਨ ਰਬੀ ਲਾਮੀਛਾਨੇ ਨਾਲ ਮੁਲਾਕਾਤ ਕਰਦੇ ਹੋਏ। -ਫੋਟੋ: ਪੀਟੀਆਈ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇਪਾਲ ਦੀ ਰਾਸ਼ਟਰੀ ਸੁਤੰਤਰ ਪਾਰਟੀ ਦੇ ਚੇਅਰਮੈਨ ਰਬੀ ਲਾਮਿਛਾਨੇ ਨਾਲ ਮੁਲਾਕਾਤ ਕੀਤੀ। ਇਸ ਮਗਰੋਂ ਉਨ੍ਹਾਂ ਕਿਹਾ ਕਿ ਨੇਪਾਲ ਭਾਰਤ ਦਾ ਤਰਜੀਹੀ ਭਾਈਵਾਲ ਹੈ ਅਤੇ ਨਵੀਂ ਦਿੱਲੀ ਨਵੀਂ ਸਰਕਾਰ ਤੋਂ ਸਹਿਯੋਗ ਕਰਨ ਦੀ ਉਮੀਦ ਕਰਦਾ ਹੈ। ਉਨ੍ਹਾਂ ਐਕਸ ’ਤੇ ਕਿਹਾ , ‘‘ਮੈਂ ਸਾਂਝੇ ਅਤੇ ਖੁਸ਼ਹਾਲ ਭਵਿੱਖ ਲਈ ਮਿਲ ਕੇ ਕੰਮ ਕਰਨ ਦੀ ਉਨ੍ਹਾਂ ਦੀ ਇੱਛਾ ਦਾ ਸਵਾਗਤ ਕਰਦਾ ਹਾਂ।’’ ਨੇਪਾਲ ਦਾ ਵਫ਼ਦ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਸੱਦੇ ’ਤੇ ਭਾਰਤ ਆਇਆ ਹੈ।
Advertisement
×