ਭਾਰਤ ਸਟਾਰਟ-ਅੱਪ ਖੇਤਰ ’ਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ: ਮੋਦੀ ਨੇ ਮਨ ਕੀ ਬਾਤ ’ਚ ਕਿਹਾ

ਭਾਰਤ ਸਟਾਰਟ-ਅੱਪ ਖੇਤਰ ’ਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ: ਮੋਦੀ ਨੇ ਮਨ ਕੀ ਬਾਤ ’ਚ ਕਿਹਾ

ਨਵੀਂ ਦਿੱਲੀ, 28 ਨਵੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਪ੍ਰੋਗਰਾਮ ਮਨ ਕੀ ਬਾਤ ਵਿੱਚ ਕਿਹਾ ਕਿ ਇਹ ਸਟਾਰਟ-ਅੱਪਸ ਦਾ ਯੁੱਗ ਹੈ ਅਤੇ ਭਾਰਤ ਇਸ ਖੇਤਰ ਵਿਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ ਅਤੇ 70 ਤੋਂ ਵੱਧ ਸਟਾਰਟ-ਅੱਪ 1 ਅਰਬ ਡਾਲਰ ਤੋਂ ਵੱਧ ਨੂੰ ਪਾਰ ਕਰ ਚੁੱਕੇ ਹਨ। 'ਸਟਾਰਟ-ਅੱਪ' ਇਕਾਈਆਂ, ਜੋ ਇੱਕ ਅਰਬ ਡਾਲਰ ਤੋਂ ਵੱਧ ਨੂੰ ਪਾਰ ਕਰਦੀਆਂ ਹਨ, ਨੂੰ 'ਯੂਨੀਕੋਰਨ' ਕਿਹਾ ਜਾਂਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All