ਭਾਰਤ ਪੱਛਮੀ ਏਸ਼ੀਆ ’ਚ ਸ਼ਾਂਤੀ ਲਈ ਉਸਾਰੂ ਭੂਮਿਕਾ ਨਿਭਾ ਸਕਦਾ: Mirwaiz Umar Farooq
ਇਰਾਨੀ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ; ਦੋ ਪੰਨਿਆਂ ਦਾ ਪੱਤਰ ਲਿਖ ਕੇ ਸ਼ਾਂਤੀ ਦਾ ਹੋਕਾ ਦਿੱਤਾ
ਹੁਰੀਅਤ ਕਾਨਫਰੰਸ ਦੇ ਚੇਅਰਮੈਨ ਅਤੇ ਜੰਮੂ ਕਸ਼ਮੀਰ ਦੇ ਮੁੱਖ ਮੌਲਵੀ ਮੀਰਵਾਇਜ਼ ਉਮਰ ਫਾਰੂਕ, ਪੀਡੀਪੀ ਦੇ ਵਿਧਾਇਕ ਮੁੰਤਜ਼ਿਰ ਮਹਿਦੀ ਅਤੇ ਹੋਰ ਕਸ਼ਮੀਰੀ ਆਗੂ ਨਵੀਂ ਦਿੱਲੀ ਵਿੱਚ ਬਰਿਕਸ ਸੰਮੇਲਨ ਮੌਕੇ ਇਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਗ਼ਚੀ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement
Advertisement
Advertisement
×

