ਮੈਂ ਕੈਂਸਰ ਖ਼ਿਲਾਫ ਲੜਾਈ ਜਿੱਤ ਲਈ ਹੈ: ਅਦਾਕਾਰ ਸੰਜੈ ਦੱਤ ਦਾ ਐਲਾਨ

ਮੈਂ ਕੈਂਸਰ ਖ਼ਿਲਾਫ ਲੜਾਈ ਜਿੱਤ ਲਈ ਹੈ: ਅਦਾਕਾਰ ਸੰਜੈ ਦੱਤ ਦਾ ਐਲਾਨ

ਮੁੰਬਈ, 21 ਅਕਤੂਬਰ
ਬੌਲੀਵੁੱਡ ਸਟਾਰ ਸੰਜੇ ਦੱਤ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ ਕੈਂਸਰ ਖ਼ਿਲਾਫ਼ ਲੜਾਈ ਵਿਚੋਂ “ਜੇਤੂ” ਹੋ ਕੇ ਆਇਆ ਹੈ ਅਤੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਇਸ ਲਈ ਧੰਨਵਾਦ ਕੀਤਾ ਹੈ। 61 ਸਾਲਾ ਅਭਿਨੇਤਾ ਨੇ ਆਪਣੇ ਬੱਚਿਆਂ ਸ਼ਾਹਰਾਨ ਅਤੇ ਇਕਰਾ, ਜੋ ਅੱਜ 10 ਸਾਲ ਦੇ ਹੋ ਗਏ ਹਨ, ਦੇ ਜਨਮ ਦਿਨ ਮੌਕੇ ਟਵਿੱਟਰ ’ਤੇ ਬਿਆਨ 'ਚ ਇਹ ਖਬਰ ਸਾਂਝੀ ਕੀਤੀ। ਉਸ ਨੇ ਕਿਹਾ, “ਪਿਛਲੇ ਕੁਝ ਹਫ਼ਤੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਭਰੇ ਸਨ ਪਰ ਜਿਵੇਂ ਉਹ ਕਹਿੰਦੇ ਹਨ ਰੱਬ ਆਪਣੇ ਸਭ ਤੋਂ ਸਖ਼ਤ ਜਾਨ ਫੌਜੀਆਂ ਨੂੰ ਸਭ ਤੋਂ ਮੁਸ਼ਕਿਲ ਲੜਾਈਆਂ ਦਿੰਦਾ ਹੈ। ਇਸ ਤਰ੍ਹਾਂ ਮੇਰੇ ਨਾਲ ਹੋਇਆ ਹੈ। ਅੱਜ ਮੇਰੇ ਬੱਚਿਆਂ ਦੇ ਜਨਮਦਿਨ ਮੌਕੇ ਮੈਂ ਜੇਤੂ ਹੋ ਕੇ ਆਇਆ ਹਾਂ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All