DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Newborn Babies ਨੂੰ Gold Ring ਦੇਵੇਗੀ ਸਰਕਾਰ

ਤਮਿਲ ਨਾਡੂ ਸਰਕਾਰ ਨੇ ਚੋਣ ਵਾਅਦਾ ਪੂਰਾ ਕਰਦਿਆਂ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ‘ਮਾਮੇ ਦੀ ਸੋਨੇ ਦੀ ਮੁੰਦਰੀ ਯੋਜਨਾ’ ਤਹਿਤ ਕਰੀਬ 220 ਕਰੋੜ ਰੁਪਏ ਦੇ ਖ਼ਰੀਦ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਦੋ ਗਹਿਣਾ ਕੰਪਨੀਆਂ ਤੋਂ ਕਰੀਬ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਤਮਿਲ ਨਾਡੂ ਸਰਕਾਰ ਨੇ ਚੋਣ ਵਾਅਦਾ ਪੂਰਾ ਕਰਦਿਆਂ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਲਈ ‘ਮਾਮੇ ਦੀ ਸੋਨੇ ਦੀ ਮੁੰਦਰੀ ਯੋਜਨਾ’ ਤਹਿਤ ਕਰੀਬ 220 ਕਰੋੜ ਰੁਪਏ ਦੇ ਖ਼ਰੀਦ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਦੋ ਗਹਿਣਾ ਕੰਪਨੀਆਂ ਤੋਂ ਕਰੀਬ 1.28 ਲੱਖ ਸੋਨੇ ਦੀਆਂ ਮੁੰਦਰੀਆਂ ਖ਼ਰੀਦੀਆਂ ਜਾਣਗੀਆਂ। ਇਸ ਯੋਜਨਾ ਦੀ ਰਸਮੀ ਸ਼ੁਰੂਆਤ 15 ਸਤੰਬਰ ਨੂੰ ਸੀ ਐੱਨ ਅੰਨਾਦੁਰੱਈ ਦੇ ਜਨਮ ਦਿਨ ਮੌਕੇ ਹੋਵੇਗੀ। ਮੁੱਖ ਮੰਤਰੀ ਸੀ ਜੋਸਫ ਵਿਜੈ ਦੇ ਜਨਮ ਦਿਨ 22 ਜੂਨ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਇਸ ਦਾ ਲਾਭ ਮਿਲੇਗਾ। ਸਰਕਾਰ ਨੇ 4,41,667 ਮੁੰਦਰੀਆਂ ਲਈ 755.83 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

Advertisement
Advertisement
×