ਜਰਮਨੀ ਦਾ ਜੰਗੀ ਬੇੜਾ ‘ਬਾਇਰਨ’ ਮੁੰਬਈ ਪਹੁੰਚਿਆ

ਜਰਮਨੀ ਦਾ ਜੰਗੀ ਬੇੜਾ ‘ਬਾਇਰਨ’ ਮੁੰਬਈ ਪਹੁੰਚਿਆ

ਮੁੰਬਈ, 21 ਜਨਵਰੀ

ਜਰਮਨੀ ਦਾ ਜੰਗੀ ਬੇੜਾ ਐੱਫਜੀਐੱਸ ਬਾਇਰਨ (ਐੱਫ 217) ਮੁੰਬਈ ਪਹੁੰਚ ਗਿਆ ਹੈ। ਇਸੇ ਦੌਰਾਨ ਭਾਰਤ ਵਿੱਚ ਜਰਮਨੀ ਦੇ ਰਾਜਦੂਤ ਵਾਲਟਰ ਲਿੰਡਨਰ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਸਭ ਤੋਂ ਵੱਧ ਮਹੱਤਵਪੂਰਨ ਹੈ। ਉਨ੍ਹਾਂ ਨੇ ਮੁਕਤ ਸਮੁੰਦਰੀ ਮਾਰਗਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਾਇਰਨ ਦਾ ਮੁੰਬਈ ਪਹੁੰਚਣਾ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਜੰਗੀ ਬੇੜੇ ਦੀ ਤਾਇਨਾਤੀ ਦਾ ਅੰਤਿਮ ਪੜਾਅ ਹੈ। ਜੰਗੀ ਬੇੜੇ ਦਾ ਭਾਰਤ ਦੀ ਜਲ ਸੈਨਾ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਜੰਗੀ ਬੇੜਾ ਪਿਛਲੇ ਸਾਲ ਅਗਸਤ ਤੋਂ ਸਮੁੰਦਰੀ ਗਸ਼ਤ ’ਤੇ ਹੈ ਤੇ ਕਈ ਦੇਸ਼ਾਂ ਦੀਆਂ ਬੰਦਗਾਹਾਂ ਦਾ ਦੌਰਾ ਕਰ ਚੁੱਕਾ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All