ਟਿਕਰੀ ਬਾਰਡਰ ’ਤੇ ਨਾਭਾ ਦੇ ਪਿੰਡ ਤੁੰਗਾਂ ਦਾ ਕਿਸਾਨ ਸ਼ਹੀਦ

ਟਿਕਰੀ ਬਾਰਡਰ ’ਤੇ ਨਾਭਾ ਦੇ ਪਿੰਡ ਤੁੰਗਾਂ ਦਾ ਕਿਸਾਨ ਸ਼ਹੀਦ

ਜੈਸਮੀਨ ਭਾਰਦਵਾਜ

ਨਾਭਾ, 20 ਜਨਵਰੀ

ਟਿਕਰੀ ਬਾਰਡਰ ’ਤੇ ਧਰਨੇ ਵਿੱਚ ਸ਼ਾਮਲ 65 ਸਾਲ ਦੇ ਕਿਸਾਨ ਦੀ ਅੱਜ ਸਵੇਰੇ ਮੌਤ ਹੋ ਗਈ। ਇਸ ਕਾਰਨ ਪਿੰਡ ਤੁੰਗਾਂ ਵਿੱਚ ਸੋਗ ਫੈਲ ਗਿਆ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਭਾ ਪ੍ਰਧਾਨ ਹਰਮੇਲ ਸਿੰਘ ਨੇ ਦੱਸਿਆ ਕਿ ਸ਼ਹੀਦ ਧੰਨਾ ਸਿੰਘ ਪੁੱਤਰ ਛੱਜੂ ਸਿੰਘ ਰਾਤ ਤੱਕ ਬਿਲਕੁਲ ਠੀਕ ਸੀ ਪਰ ਸੁੱਤੇ ਪਿਆਂ ਹੀ ਠੰਢ ਵਿੱਚ ਉਸ ਦੀ ਮੌਤ ਹੋ ਗਈ। ਨਾਲ ਦੇ ਸਾਥੀਆਂ ਨੇ ਜਦੋਂ ਸਵੇਰੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹ ਸੰਸਾਰ ਛੱਡ ਚੁੱਕਿਆ ਸੀ। ਧੰਨਾ ਸਿੰਘ ਦੇ ਪਰਿਵਾਰ ਵਿੱਚ ਮਾਂ, ਪਤਨੀ ਅਤੇ ਤਿੰਨ ਬੱਚੇ ਹਨ। ਲਾਸ਼ ਦਾ ਸਸਕਾਰ ਵੀਰਵਾਰ ਨੂੰ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All