ਕਸ਼ਮੀਰ ਵਿੱਚ ਜ਼ਬਰਦਸਤ ਠੰਢ: ਜੰਮੀ ਡੱਲ ਝੀਲ ’ਤੇ ਕੀਤੀ ਜਾ ਸਕਦੀ ਹੈ ਸੈਰ, ਤਸਵੀਰਾਂ ਦੀ ਜ਼ੁਬਾਨੀ

ਕਸ਼ਮੀਰ ਵਿੱਚ ਜ਼ਬਰਦਸਤ ਠੰਢ: ਜੰਮੀ ਡੱਲ ਝੀਲ ’ਤੇ ਕੀਤੀ ਜਾ ਸਕਦੀ ਹੈ ਸੈਰ, ਤਸਵੀਰਾਂ ਦੀ ਜ਼ੁਬਾਨੀ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 13 ਜਨਵਰੀ

ਕਸ਼ਮੀਰ ਵਾਦੀ ਵਿੱਚ ਇਸ ਵੇਲੇ ਠੰਢ ਪੂਰੇ ਜ਼ੋਰਾਂ ’ਤੇ ਹੈ। ਕਈ ਥਾਵਾਂ ’ਤੇ ਤਾਪਮਾਨ ਮਨਫੀ ਚੱਲ ਰਿਹਾ ਹੈ। ਸ੍ਰੀਨਗਰ ਵਿੱਚ ਤਾਪਮਾਨ ਮਨਫੀ 7.8 ਡਿਗਰੀ ਸੈਲਸੀਅਸ ਹੈ ਤੇ ਇਹ ਪਿਛਲੇ 8 ਸਾਲਾਂ ਵਿੱਚ ਸਭ ਤੋਂ ਘੱਟ ਹੈ। ਇਸ ਕਾਰਨ ਡੱਲ ਝੀਲ ਜੰਮ ਗਈ ਹੈ। ਝੀਲ ਦੇ ਜੰਮੇ ਪਾਣੀ ਉਪਰ ਆਦਮੀ ਚੱਲ ਵੀ ਸਕਦਾ ਹੈ। ਉਂਝ ਪਹਾੜ ਬਰਫ਼ਬਾਰੀ ਨਾਲ ਬਹੁਤ ਸੁੰਦਰ ਨਜ਼ਰ ਆ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All